ਖੀਰਾ ਖਾਣ ਦੇ  5 ਕਾਰਨ

ਖੀਰੇ ਵਿੱਚ ਕੈਲੋਰੀ ਘੱਟ ਹੁੰਦੀ ਹੈ, ਪਰ ਕਈ ਮਹੱਤਵਪੂਰਨ ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਿਆ ਹੁੰਦਾ ਹੈ।

ਖੀਰੇ antioxidants ਨਾਲ ਭਰਪੂਰ ਹੁੰਦੇ ਹਨ।

ਖੀਰਿਆਂ ਵਿੱਚ ਲਗਭਗ 96% ਪਾਣੀ ਹੁੰਦਾ ਹੈ।

ਖੀਰੇ ਵੱਖ-ਵੱਖ ਤਰੀਕਿਆਂ ਨਾਲ ਭਾਰ ਘਟਾਉਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ।

ਖੀਰੇ ਬਲੱਡ ਸ਼ੂਗਰ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ