ਮੋਰ ਬਾਰੇ  ਰੌਚਕ ਤੱਥ

ਮੋਰ ਨੂੰ ਆਪਣੀ ਪੂਛ ਦਾ ਪੱਤਾ ਵਿਕਸਿਤ ਕਰਨ ਵਿੱਚ ਤਿੰਨ ਸਾਲ ਲੱਗ ਜਾਂਦੇ ਹਨ।

ਮੋਰਾਂ ਦੇ ਮਨਮੋਹਕ ਖੰਭ ਮੋਰਨੀ ਨੂੰ ਲੁਭਾਉਣ ਲਈ ਹੁੰਦੇ ਹਨ।

ਭਾਰਤ ਦਾ ਰਾਸ਼ਟਰੀ ਪੰਛੀ ਹੋਣ ਤੋਂ ਇਲਾਵਾ, ਮੋਰ ਯੂਨਾਨੀ mythology ਦਾ ਹਿੱਸਾ ਰਹੇ ਹਨ।

ਮੋਰ ਸੱਪ ਦਾ  ਪੁਰਾਣਾ ਦੁਸ਼ਮਣ ਹੈ।

ਮੋਰ ਜਿੰਨ੍ਹਾ ਸੋਹਣਾ ਹੁੰਦਾ ਹੈ, ਉਸਦੇ ਪੈਰ ਉਨ੍ਹੇ ਹੀ ਬਦਸੂਰਤ ਹੁੰਦੇ ਹਨ।