Yellow Star
Yellow Star

ਜਦੋਂ CM Mann  ਕੋਲ ਨਹੀਂ ਸਨ ਰੱਖੜੀ 'ਤੇ ਦੇਣ ਲਈ ਪੈਸੇ

Yellow Star
Yellow Star

ਰੱਖੜੀ ਦੇ ਤੋਹਫ਼ੇ ਵਜੋਂ CM Mann ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਅੰਮ੍ਰਿਤਸਰ 'ਚ ਨਿਯੁਕਤੀ ਪੱਤਰ ਵੰਡ ਰਹੇ ਸਨ।

Yellow Star
Yellow Star

ਜਦੋਂ ਉਹ ਸਟੇਜ ਤੋਂ ਭਾਸ਼ਣ ਦੇ ਰਹੇ ਸਨ ਤਾਂ ਸਰੋਤਿਆਂ ਵਿੱਚੋਂ ਇਕ ਹੱਥ ਉੱਠਿਆ।

ਉਹ ਹੱਥ ਇਕ ਭੈਣ ਦਾ ਸੀ, ਜਿਸ ਵਿੱਚ ਰੱਖੜੀ ਫੜੀ ਹੋਈ ਸੀ।

Yellow Star
Yellow Star

CM ਮਾਨ ਸਮਝ ਗਏ ਕਿ ਭੈਣ ਉਹਨਾਂ ਦੇ ਰੱਖੜੀ ਬੰਨਣਾ ਚਾਹੁੰਦੀ ਹੈ।

Yellow Star
Yellow Star
Yellow Heart

CM ਨੇ ਭੈਣ ਨੂੰ ਸਟੇਜ 'ਤੇ ਸੱਦ ਕੇ ਰੱਖੜੀ ਬੰਨਵਾਈ।

ਪਰ ਸ਼ਗਨ 'ਚ ਪੈਸੇ ਦੇਣ ਦੀ ਵਾਰੀ ਆਈ ਤਾਂ ਜੇਬ੍ਹ ਖਾਲ੍ਹੀ ਸੀ।

Yellow Star
Yellow Star

ਜਦੋਂ ਇਸ ਬਾਰੇ ਉਹਨਾਂ ਮਾਈਕ 'ਤੇ ਬੋਲਿਆ ਤਾਂ ਸਾਹਮਣੇ ਬੈਠੇ ਸਾਰੇ ਵੀ ਹੱਸ ਪਏ।

Yellow Star

ਫਿਰ ਉਹਨਾਂ ਆਪਣੇ ਕਿਸੇ ਸਾਥੀ ਤੋਂ ਪੈਸੇ ਲੈ ਕੇ ਭੈਣ ਨੂੰ ਸ਼ਗਨ ਦਿੱਤਾ।

CM ਦੇ ਅਜਿਹੇ ਪ੍ਰਤੀਕਰਮ 'ਤੇ  ਤੁਸੀਂ ਕੀ ਕਹੋਗੇ?