ਬਿਨਾਂ ਕਿਸੇ ਨੁਕਸਾਨ ਦੇ ਤੇਜ਼ੀ ਨਾਲ ਭਾਰ ਘਟਾਉਣ ਲਈ TIPS
ਬਿਨਾਂ ਕਿਸੇ ਨੁਕਸਾਨ ਦੇ ਤੇਜ਼ੀ ਨਾਲ ਭਾਰ ਘਟਾਉਣ ਲਈ TIPS
ਆਓ ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਬਾਰੇ ਦੱਸਦੇ ਹਾਂ ਜਿਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੋਵੇਗਾ ਅਤੇ ਤੁਸੀਂ ਫਿੱਟ ਬਾਡੀ ਪਾ ਸਕੋਗੇ।
ਆਓ ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਬਾਰੇ ਦੱਸਦੇ ਹਾਂ ਜਿਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੋਵੇਗਾ ਅਤੇ ਤੁਸੀਂ ਫਿੱਟ ਬ
ਾਡੀ ਪਾ ਸਕੋਗੇ।
ਭਾਰ ਅਤੇ ਢਿੱਡ ਦੀ ਚਰਬੀ ਨੂੰ ਘੱਟ ਕਰਨ ਵਿੱਚ ਡਾਈਟ ਅਹਿਮ ਭੂਮਿਕਾ ਨਿਭਾਉਂਦੀ ਹੈ।
ਭਾਰ ਅਤੇ ਢਿੱਡ ਦੀ ਚਰਬੀ ਨੂੰ ਘੱਟ ਕਰਨ ਵਿੱਚ ਡਾਈਟ ਅਹਿਮ ਭੂਮਿਕਾ
ਨਿਭਾਉਂਦੀ ਹੈ।
ਆਪਣੇ ਬਲੱਡ ਗਰੁੱਪ ਦੇ ਹਿਸਾਬ ਨਾਲ ਭੋਜਨ ਖਾਓ।
ਆਪਣੇ ਬਲੱਡ ਗਰੁੱਪ ਦੇ ਹਿਸਾਬ ਨਾਲ ਭੋਜਨ ਖਾਓ।
ਹਰ ਦੂਜੇ ਦਿਨ 36 ਪੁਸ਼-ਅੱਪ ਅਤੇ ਊਠਕ-ਬੈਠਕ ਕਰੋ।
ਹਰ ਦੂਜੇ ਦਿਨ 36 ਪੁਸ਼-ਅੱਪ ਅਤੇ ਊਠਕ-ਬੈਠਕ ਕਰ
ੋ।
ਜੰਕ ਫੂਡ ਅਤੇ ਖੰਡ ਤੋਂ ਦੂਰ ਰਹੋ।
ਜੰਕ ਫੂਡ ਅਤੇ ਖੰਡ ਤੋਂ ਦੂਰ ਰਹੋ।
ਹਰ ਦੋ ਘੰਟੇ ਵਿੱਚ ਥੋੜ੍ਹ-ਥੋੜ੍ਹਾ ਕਰਕੇ ਭੋਜਨ ਖਾਓ।
ਹਰ ਦੋ ਘੰਟੇ ਵਿੱਚ ਥੋੜ੍ਹ-ਥੋੜ੍ਹਾ ਕਰਕੇ ਭੋ
ਜਨ ਖਾਓ।
ਹਰ ਰੋਜ਼ ਘੱਟੋ-ਘੱਟ 3.7 ਲੀਟਰ ਪਾਣੀ ਪੀਓ।
ਹਰ ਰੋਜ਼ ਘੱਟੋ-ਘੱਟ 3.7 ਲੀਟਰ ਪਾਣੀ ਪੀਓ।
ਹਰੇਕ ਭੋਜਨ ਤੋਂ ਬਾਅਦ 20 ਮਿੰਟ ਤੱਕ ਤੁਰਨ ਦੀ ਕੋਸ਼ਿਸ਼ ਕਰੋ।
ਹਰੇਕ ਭੋਜਨ ਤੋਂ ਬਾਅਦ 20 ਮਿੰਟ ਤੱਕ ਤੁਰਨ ਦੀ ਕੋਸ਼ਿਸ਼ ਕਰੋ।
ਫਲੀਆਂ, ਮਟਰ, ਦਾਲ, ਮੱਛੀ, ਆਂਡੇ ਆਦਿ ਘੱਟ ਕੈਲੋਰੀ ਵਾਲੇ ਭੋਜਨ ਖਾਓ।
ਫਲੀਆਂ, ਮਟਰ, ਦਾਲ, ਮੱਛੀ, ਆਂਡੇ ਆਦਿ ਘੱਟ ਕੈਲੋਰੀ ਵਾਲੇ ਭੋਜਨ ਖਾਓ।