Thick Brush Stroke

ਉਹ ਗ੍ਰਹਿ ਜਿਸ 'ਤੇ ਭਰਿਆ ਹੋਇਆ ਹੈ ਸੋਨਾ 

Thick Brush Stroke

ਇਹ ਗ੍ਰਹਿ ਨਹੀਂ ਬਲਕਿ ਇੱਕ ਐਸਟਰਾਇਡ ਜਾਂ ਲਘੂ ਗ੍ਰਹਿ ਹੈ ਜੋ ਮੰਗਲ ਅਤੇ ਬ੍ਰਹਿਸਪਤੀ ਗ੍ਰਹਿ ਦੇ ਵਿਚਕਾਰ ਸਥਿਤ ਹੈ। 

Thick Brush Stroke

ਇਹ ਲਗਾਤਾਰ ਸੂਰਜ ਦਾ ਚੱਕਰ ਲਗਾਉਂਦਾ ਹੈ

Thick Brush Stroke

ਇਸਦਾ ਆਕਾਰ ਆਲੂ ਵਰਗਾ ਹੈ

Thick Brush Stroke

ਇਸਦਾ ਨਾਮ 16 ਸਾਈਕੇ  ਹੈ, ਇਹ ਖੋਜਿਆ ਗਿਆ 16ਵਾਂ ਲਘੂ ਗ੍ਰਹਿ ਹੈ।

Thick Brush Stroke

ਇਹ ਸੋਨੇ ਦੀ ਧਾਤ ਨਾਲ ਭਰੀ ਹੋਈ ਹੈ 

Thick Brush Stroke

ਕਿਹਾ ਜਾਂਦਾ ਹੈ ਕਿ ਜੇਕਰ ਇਸ ਦਾ ਸੋਨਾ ਧਰਤੀ 'ਤੇ ਆ ਜਾਵੇ ਤਾਂ ਹਰ ਕਿਸੇ ਨੂੰ ਅਰਬਪਤੀ ਬਣਾ ਦੇਵੇਗਾ।

Thick Brush Stroke

ਇਸਨੂੰ 17 ਮਾਰਚ 1852 ਨੂੰ ਇਤਾਲਵੀ ਖਗੋਲ ਵਿਗਿਆਨੀ ਐਨੀਬੇਲ ਡੀ ਗੈਸਪਾਰਿਸ ਨੇ ਖੋਜਿਆ।

Thick Brush Stroke

ਇਸ ਦਾ ਕੋਰ ਨਿਕਲ ਅਤੇ ਲੋਹੇ ਦਾ ਬਣਿਆ ਹੋਇਆ ਹੈ। ਇਸ 'ਤੇ ਪਲੈਟੀਨਮ ਅਤੇ ਹੋਰ ਧਾਤਾਂ ਵੀ ਹਨ

Thick Brush Stroke

ਨਾਸਾ ਦਾ ਇੱਕ ਮਿਸ਼ਨ ਅਕਤੂਬਰ ਵਿੱਚ ਇਸਦੀ ਯਾਤਰਾ 'ਤੇ ਨਿਕਲਣ ਵਾਲਾ ਹੈ