5 'ਸੁਪਰਫੂਡ' ਤੁਹਾਡੇ ਦਿਲ ਨੂੰ ਰੱਖਣਗੇ ਸਿਹਤਮੰਦ 

ਅੱਜ-ਕੱਲ੍ਹ ਲੋਕਾਂ ਨੂੰ ਛੋਟੀ ਉਮਰ ਵਿੱਚ ਹੀ ਦਿਲ ਦੇ ਰੋਗ ਹੋਣ ਲੱਗੇ ਹਨ।

शेर काफी सामाजिक होते हैं और झुंड में ही रहते हैं

ਖਾਣ-ਪਾਣ, ਖਰਾਬ ਜੀਵਨ ਸ਼ੈਲੀ ਵੀ ਦਿਲ ਦੇ ਰੋਗ ਲਈ ਜ਼ਿੰਮੇਵਾਰ ਹਨ।

ਹੈਲਥ ਐਕਸਚੇਂਜ ਦੇ ਅਨੁਸਾਰ, ਸਿਹਤਮੰਦ ਦਿਲ ਲਈ ਸਹੀ ਖਾਣ-ਪੀਣ ਦੀਆਂ ਆਦਤਾਂ ਮਹੱਤਵਪੂਰਨ ਹਨ।

ਤੁਸੀਂ ਆਪਣੀ ਖੁਰਾਕ ਵਿੱਚ 5 ਚੀਜ਼ਾਂ ਨੂੰ ਸ਼ਾਮਲ ਕਰਕੇ ਆਪਣੇ ਦਿਲ ਨੂੰ ਸਿਹਤਮੰਦ ਰੱਖ ਸਕਦੇ ਹੋ।

ਲਸਣ ਦੇ ਸੇਵਨ ਨਾਲ ਦਿਲ ਦੀਆਂ ਧਮਨੀਆਂ ਦੇ ਬਲਾਕ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ।

ਬਦਾਮ ਦਾ ਨਿਯਮਤ ਸੇਵਨ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।

ਫਾਈਬਰ, ਓਮੇਗਾ-3 ਰਿਚ ਅਖਰੋਟ ਦਿਲ ਲਈ ਹੁੰਦਾ ਹੈ ਬਹੁਤ ਫਾਇਦੇਮੰਦ 

ਐਵਾਕਾਡੋ ਦਾ ਸੇਵਨ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਦਾ ਹੈ  

ਫਲ, ਹਰੀਆਂ ਸਬਜ਼ੀਆਂ, ਸਾਬਤ ਅਨਾਜ ਖਾ ਕੇ ਦਿਲ ਨੂੰ ਸਿਹਤਮੰਦ ਰੱਖ