Thick Brush Stroke

ਘੱਟ ਪਾਣੀ ਪੀਣ ਦੇ 7 ਵੱਡੇ ਨੁਕਸਾਨ

Thick Brush Stroke

ਦਿਨ ਭਰ ਦੀ ਭੱਜ ਦੌੜ ਵਿਚ ਅਸੀਂ ਪਾਣੀ ਪੀਣਾ ਭੁੱਲ ਜਾਂਦੇ ਹਾਂ।

Thick Brush Stroke

ਹੈਲਥਲਾਈਨ ਅਨੁਸਾਰ ਵਿਅਕਤੀ ਨੂੰ ਦਿਨ ਵਿਚ 2 ਤੋਂ 3 ਲੀਟਰ ਪਾਣੀ ਪੀਣਾ ਚਾਹੀਦਾ ਹੈ।

Thick Brush Stroke

ਐਨਰਜੀ ਦੀ ਕਮੀ ਅਤੇ ਜਲਦੀ ਥਕਾਵਟ ਪਾਣੀ ਦੀ ਕਮੀ ਦਾ ਸੰਕੇਤ ਹੈ 

Thick Brush Stroke

ਘੱਟ ਪਾਣੀ ਪੀਣ ਨਾਲ ਡੀਹਾਈਡਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ

Thick Brush Stroke

ਪਾਣੀ ਦੀ ਕਮੀ ਨਾਲ ਕਬਜ਼, ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ

Thick Brush Stroke

ਪਾਣੀ ਦੀ ਕਮੀ ਨਾਲ ਯੂਰਿਨਰੀ ਟ੍ਰੈਕਟ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ।

Thick Brush Stroke

ਘੱਟ ਪਾਣੀ ਪੀਣ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ

Thick Brush Stroke

ਸਰੀਰ 'ਚ ਪਾਣੀ ਦੀ ਕਮੀ ਹੋਣ ਕਾਰਨ ਭਾਰ ਤੇਜ਼ੀ ਨਾਲ ਵਧਣ ਲੱਗਦਾ ਹੈ।

Thick Brush Stroke

ਪਾਣੀ ਦਾ ਘੱਟ ਸੇਵਨ ਕਰਨ ਨਾਲ ਚਿਹਰੇ 'ਤੇ ਝੁਰੀਆਂ ਅਤੇ ਦਾਗ-ਧੱਬੇ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।