ਅਰਬੀ ਸਬਜ਼ੀ Blood Sugar ਨੂੰ ਰੱਖੇਗੀ ਦੂਰ 

ਅਰਬੀ ਸਬਜ਼ੀ Blood Sugar ਨੂੰ ਰੱਖੇਗੀ ਦੂਰ 

ਅਰਬੀ ਸਬਜ਼ੀ ਸਿਹਤ ਲਈ ਬਹੁਤ ਫਾਇਦੇਮੰਦ ਮੰਨੀ ਗਈ ਹੈ। ਇਹ ਸ਼ੂਗਰ ਦੇ ਮਰੀਜ਼ਾਂ ਲਈ ਕਿਸੇ ਦਵਾਈ ਤੋਂ ਘੱਟ ਨਹੀਂ ਹੈ

ਅਰਬੀ ਖਾਣ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ

ਅਰਬੀ ਵਿੱਚ ਵਿਟਾਮਿਨ A, C, B6, E, ਪੋਟਾਸ਼ੀਅਮ, ਕਾਪਰ ਅਤੇ ਫਾਸਫੋਰਸ ਸਮੇਤ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ।

ਅਰਬੀ ਵਿੱਚ ਵਿਟਾਮਿਨ A, C, B6, E, ਪੋਟਾਸ਼ੀਅਮ, ਕਾਪਰ ਅਤੇ ਫਾਸਫੋਰਸ ਸਮੇਤ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ।

ਅਰਬੀ 'ਚ ਮੌਜੂਦ ਫਾਈਬਰ ਅਤੇ ਹੋਰ ਪੋਸ਼ਕ ਤੱਤ ਨਾ ਸਿਰਫ ਬਲੱਡ ਸ਼ੂਗਰ ਸਗੋਂ ਕੋਲੈਸਟ੍ਰੋਲ ਨੂੰ ਵੀ ਕੰਟਰੋਲ ਕਰਦੇ ਹਨ।

ਅਰਬੀ ਬੈਡ ਕੋਲੇਸਟ੍ਰੋਲ ਨੂੰ ਗੁਡ ਕੋਲੇਸਟ੍ਰੋਲ ਵਿੱਚ ਬਦਲਦੀ ਹੈ

ਅਰਬੀ ਵਿੱਚ ਵਿਟਾਮਿਨ ਏ ਤੋਂ ਸੀ ਦੀ ਚੰਗੀ ਮਾਤਰਾ ਹੁੰਦੀ ਹੈ।

ਅਰਬੀ ਵਿੱਚ ਬੀਟਾ ਕੈਰੋਟੀਨ ਅਤੇ ਕ੍ਰਿਪਟੌਕਸੈਂਥਿਨ ਵਰਗੇ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹ ਅੱਖਾਂ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ

ਇਸ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ। ਇਸ 'ਚ ਮੌਜੂਦ ਪੋਸ਼ਕ ਤੱਤ ਮੋਤੀਆਬਿੰਦ ਵਰਗੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਦੇ ਹਨ।

ਡੇਲੀਡਾਈਟ 'ਚ ਅਰਬੀ ਨੂੰ ਸ਼ਾਮਿਲ ਕਰਨ ਨਾਲ ਮੋਟਾਪੇ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅਰਬੀ ਵਿੱਚ ਕੈਲੋਰੀ ਘੱਟ ਹੁੰਦੀ ਹੈ