ਭਾਰਤ ਲਈ ਸਭ ਤੋਂ ਵੱਡਾ ਖ਼ਤਰਾ ਬਣੇ ਪਾਕਿਸਤਾਨੀ 'ਚਾਚਾ' 

ਭਾਰਤ ਲਈ ਸਭ ਤੋਂ ਵੱਡਾ ਖ਼ਤਰਾ ਬਣੇ ਪਾਕਿਸਤਾਨੀ 'ਚਾਚਾ' 

Tooltip

ਭਾਰਤ ਲਈ ਬਾਬਰ-ਰਿਜ਼ਵਾਨ ਨਾਲੋਂ ਵੱਡਾ ਖਤਰਾ ਬਣੇ ਇਫਤਿਖਾਰ ਅਹਿਮਦ 

Tooltip

ਪਾਕਿਸਤਾਨ 'ਚ ਇਫਤਿਖਾਰ ਅਹਿਮਦ ਦੀ ਉਮਰ ਨੂੰ ਲੈ ਕੇ ਚਰਚਾ ਹੁੰਦੀ ਰਹਿੰਦੀ ਹੈ

Tooltip

ਇਕ ਪੋਡਕਾਸਟ 'ਚ ਇਫਤਿਖਾਰ ਦੀ ਉਮਰ 'ਤੇ ਸਵਾਲ ਪੁੱਛਿਆ ਜਾ ਚੁੱਕਿਆ ਹੈ।   

Tooltip

ਇਫਤਿਖਾਰ ਅਹਿਮਦ ਪਾਕਿਸਤਾਨ 'ਚ 'ਚਾਚਾ' ਦੇ ਨਾਂ ਨਾਲ ਮਸ਼ਹੂਰ ਹੈ।

Tooltip

ਇਫਤਿਖਾਰ ਅਹਿਮਦ ਪਾਕਿਸਤਾਨ ਲਈ ਮੱਧਕ੍ਰਮ ਵਿੱਚ ਬੱਲੇਬਾਜ਼ੀ ਕਰਦਾ ਹੈ

Tooltip

32 ਸਾਲਾਂ ਇਫਤਿਖਾਰ ਅਹਿਮਦ ਪਾਕਿਸਤਾਨ ਦੇ ਸ਼ਾਨਦਾਰ ਆਲਰਾਊਂਡਰ ਹਨ।

Tooltip

 ਏਸ਼ੀਆ ਕੱਪ 2023 ਦੇ ਪਹਿਲੇ ਹੀ ਮੁਕਾਬਲੇ ਵਿੱਚ ਅਹਿਮਦ ਨੇ ਦਿਖਾਇਆ ਜਲਵਾ   

Tooltip

ਨੇਪਾਲ ਖਿਲਾਫ 153.52 ਦੀ ਸਟ੍ਰਾਈਕ ਰੇਟ ਨਾਲ ਖੇਡੀ ਨਾਬਾਦ ਸ਼ਤਕੀ ਪਾਰੀ   

Tooltip

ਇਫਤਿਖਾਰ ਅਹਿਮਦ ਨੇ ਏਸ਼ੀਆ ਕੱਪ 'ਚ ਵਨਡੇ ਕਰੀਅਰ ਦਾ ਪਹਿਲਾ ਸੈਂਕੜਾ  ਲਗਾਇਆ।