ਭਾਰ ਘਟਾਉਣ ਦੌਰਾਨ ਕਦੇ ਨਾ ਕਰੋ ਇਨ੍ਹਾਂ ਫਲਾਂ ਦਾ ਸੇਵਨ, ਹੋ ਸਕਦਾ ਹੈ ਉਲਟਾ ਅਸਰ 

ਭਾਰ ਘਟਾਉਣ ਦੌਰਾਨ ਕਦੇ ਨਾ ਕਰੋ ਇਨ੍ਹਾਂ ਫਲਾਂ ਦਾ ਸੇਵਨ, ਹੋ ਸਕਦਾ ਹੈ ਉਲਟਾ ਅਸਰ 

ਫਲ ਭਾਰ ਘਟਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ

ਭੋਜਨ ਦੀ ਲਾਲਸਾ ਨੂੰ ਦੂਰ ਰੱਖਣ ਲਈ ਫਲ ਸਭ ਤੋਂ ਵਧੀਆ ਸਨੈਕਸ ਵਿੱਚੋਂ ਇੱਕ ਹਨ।

ਪਰ ਕੀ ਤੁਸੀਂ ਜਾਣਦੇ ਹੋ ਕਿ ਫਲ ਤੁਹਾਡੀ ਸਿਹਤ ਤੇ ਕੀ ਪ੍ਰਭਾਵ ਪਾ ਸਕਦੇ ਹਨ?

ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਫਲਾਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਨੂੰ ਭਾਰ ਘੱਟ ਕਰਦੇ ਸਮੇਂ ਨਹੀਂ ਖਾਣਾ ਚਾਹੀਦਾ।

ਹਾਈ ਕੈਲੋਰੀ ਵਾਲੇ ਫਲਾਂ ਵਿੱਚ ਐਵੋਕਾਡੋ ਵੀ ਸ਼ਾਮਲ ਹੁੰਦਾ ਹੈ। ਇਸ ਫਲ ਵਿੱਚ ਲਗਭਗ 160 ਕੈਲੋਰੀ ਹੁੰਦੀ ਹੈ

Avocado

ਅੰਗੂਰ ਸ਼ੁਗਰ ਅਤੇ ਫੇਟ ਨਾਲ ਭਰੇ ਹੁੰਦੇ ਹਨ। ਇਸ 'ਚ 67 ਕੈਲੋਰੀਆਂ ਅਤੇ 16 ਗ੍ਰਾਮ ਸ਼ੁਗਰ ਹੁੰਦੀ ਹੈ।

Grape

ਇੱਕ ਕੇਲੇ ਵਿੱਚ ਲਗਭਗ 150 ਕੈਲੋਰੀ ਹੁੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਦਿਨ 'ਚ 2-3 ਕੇਲੇ ਖਾਂਦੇ ਹੋ ਤਾਂ ਭਾਰ ਵਧਣ ਦੀ ਸੰਭਾਵਨਾ ਹੋ ਸਕਦੀ ਹੈ।

Bananas

ਅੰਬ ਵਿੱਚ 99 ਕੈਲੋਰੀ ਹੁੰਦੀ ਹੈ, ਜੋ ਤੁਹਾਡੀ ਭਾਰ ਘਟਾਉਣ ਦੀ ਯੋਜਨਾ ਵਿੱਚ ਰੁਕਾਵਟ ਬਣ ਸਕਦੀ ਹੈ

Mango

ਨਾਰੀਅਲ ਪਾਣੀ 'ਚ 354 ਕੈਲੋਰੀ ਪਾਈ ਜਾਂਦੀ ਹੈ, ਇਸ ਦੇ ਸੇਵਨ ਨਾਲ ਭਾਰ ਘੱਟ ਕਰਨ 'ਚ ਸਮੱਸਿਆ ਆ ਸਕਦੀ ਹੈ।

Coconut Water

ਖਜੂਰ ਵਿੱਚ 282 ਕੈਲੋਰੀ ਅਤੇ 6 ਗ੍ਰਾਮ ਕਾਰਬੋਹਾਈਡਰੇਟ ਹੁੰਦੇ ਹਨ

Dates