ਹੱਥ ਦੇ ਨਹੁੰਆਂ 'ਤੇ ਦਿਖਾਈ ਦੇਣ ਵਾਲੀਆਂ ਲਕੀਰਾਂ ਦਾ ਕੀ ਹੈ ਮਤਲਬ ?   

ਲੋਕ ਅਕਸਰ ਨਹੁੰਆਂ 'ਤੇ ਦਿਖਾਈ ਦੇਣ ਵਾਲੀਆਂ ਲਾਈਨਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।

ਪਰ ਇਸ ਨੂੰ ਨਜ਼ਰਅੰਦਾਜ਼ ਕਰਨਾ ਗਲਤ ਹੋ ਸਕਦਾ ਹੈ

ਕਿਉਂਕਿ ਨਹੁੰਆਂ ਦੀਆਂ ਲਾਈਨਾਂ ਵਿੱਚ ਹੀ ਸਾਡੀ ਸਿਹਤ ਦਾ ਰਾਜ਼ ਛੁਪਿਆ ਹੋਇਆ ਹੈ।

ਸਭ ਤੋਂ ਗੰਭੀਰ ਲੱਛਣਾਂ ਵਿੱਚੋਂ ਇੱਕ ਹੈ ਨਹੁੰਆਂ 'ਤੇ ਸਿੱਧੀਆਂ ਲਾਈਨਾਂ ਦੀ ਦਿੱਖ। ਜਿਵੇਂ- ਮੇਲਾਨੋਮਾ

ਮੇਲੇਨੋਮਾ ਨਹੁੰਆਂ ਦੇ ਹੇਠਾਂ  ਹੋਣ ਵਾਲਾ ਇੱਕ ਪ੍ਰਕਾਰ ਦਾ ਸਕਿੱਨ ਕੈਂਸਰ ਹੈ।

ਇਹ ਆਮ ਤੌਰ 'ਤੇ ਯੂਵੀ ਕਿਰਨਾਂ ਦੇ ਸੰਪਰਕ ਦੇ ਕਾਰਨ ਹੁੰਦਾ ਹੈ

ਇਸਨੂੰ ਮੇਲਾਨੋਨੀਚਿਆ ਵੀ ਕਿਹਾ ਜਾਂਦਾ ਹੈ, ਜੋ ਕਿ ਗਹਿਰੇ ਰੰਗ ਦੀ ਸਕਿੱਨ ਵਾਲੇ ਲੋਕਾਂ ਵਿੱਚ ਹੋ ਸਕਦੀ ਹੈ   

ਇਸ ਦੇ ਨਾਲ ਹੀ ਹੋਰਿਜੇਂਟੇਲ ਲਕੀਰਾਂ ਕਿਡਨੀ ਜਾਂ ਥਾਇਰਾਇਡ ਦੀ ਸਮੱਸਿਆ ਹੋਣ 'ਤੇ ਦਿਖਾਈ ਦਿੰਦੀਆਂ ਹਨ।  

 ਡਾਈਟ ਵਿੱਚ ਪੂਰੀ ਮਾਤਰਾ ਵਿੱਚ ਪ੍ਰੋਟੀਨ ਅਤੇ ਜ਼ਿੰਕ ਨਾ ਲੈਣ ਵਾਲਿਆਂ ਦੇ ਨਹੁੰਆਂ ਵਿੱਚ ਵੀ ਹੋਰੀਜੇਂਟੇਲ ਲਕੀਰਾਂ ਦਿਖਾਈ ਦਿੰਦੀਆਂ ਹਨ।