ਨਵੇਂ ਕੱਪੜੇ ਪਾਉਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਬਹੁਤ ਸਾਰੇ ਲੋਕ ਖਰੀਦਦਾਰੀ ਕਰਨ ਤੋਂ ਬਾਅਦ ਨਵੇਂ ਕੱਪੜੇ ਪਾਉਂਦੇ ਹਨ।
शेर काफी सामाजिक होते हैं और झुंड में ही रहते हैं
ਬਿਨਾਂ ਧੋਤੇ ਨਵੇਂ ਕੱਪੜੇ ਪਹਿਨਣਾ ਨੁਕਸਾਨਦੇਹ ਹੋ ਸਕਦਾ ਹੈ।
ਨਵੇਂ ਕੱਪੜੇ ਪਹਿਨਣ ਤੋਂ ਪਹਿਲਾਂ ਕੁਝ ਗੱਲਾਂ ਦਾ ਪਤਾ ਹੋਣਾ ਜ਼ਰੂਰੀ ਹੈ।
ਕਈ ਲੋਕ ਦੁਕਾਨ 'ਤੇ ਇਨ੍ਹਾਂ ਕੱਪੜਿਆਂ ਨੂੰ ਛੂਹ ਲੈਂਦੇ ਹਨ, ਜਿਸ ਕਾਰਨ ਉਨ੍ਹਾਂ 'ਚ ਕੀਟਾਣੂ ਹੋ ਸਕਦੇ ਹਨ।
ਲੋਕ ਮਾਲ 'ਚ ਨਵੇਂ ਕੱਪੜੇ ਟਰਾਈ ਕਰਦੇ ਹਨ, ਇਸ ਨਾਲ ਇਨਫੈਕਸ਼ਨ ਹੋ ਸਕਦਾ ਹੈ।
ਕੱਪੜਿਆਂ ਦੀ ਪੈਕਿੰਗ ਵਿਚ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਨਾਲ ਸਕਿਨ ਦੀ ਐਲਰਜੀ ਹੋ ਸਕਦੀ ਹੈ।
ਰੰਗਦਾਰ ਕੱਪੜਿਆਂ ਦੇ ਸਿੰਥੈਟਿਕ ਰੰਗਾਂ ਕਾਰਨ ਸਕਿਨ 'ਤੇ ਧੱਫੜ ਹੋਣ ਦਾ ਖ਼ਤਰਾ ਰਹਿੰਦਾ ਹੈ।
ਨਵਾਂ ਡਰੈੱਸ ਪਹਿਨਣ ਤੋਂ ਪਹਿਲਾਂ ਕੱਪੜੇ ਨੂੰ ਚੰਗੀ ਤਰ੍ਹਾਂ ਧੋਣਾ ਜ਼ਰੂਰੀ ਹੈ।
ਕੱਪੜੇ ਧੋਣੇ ਦੇ ਬਾਅਦ ਕੈਰੀ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਸੈਂਨਿਟਿਜ ਵੀ ਕਰੋ।