ਇਹ ਬੀਜ ਤੁਹਾਡੇ ਵਾਲਾਂ ਨੂੰ ਮਜ਼ਬੂਤ ਅਤੇ ਲੰਬੇ ਬਣਾ ਸਕਦੇ ਹਨ 

ਇਹ ਬੀਜ ਤੁਹਾਡੇ ਵਾਲਾਂ ਨੂੰ ਮਜ਼ਬੂਤ ਅਤੇ ਲੰਬੇ ਬਣਾ ਸਕਦੇ ਹਨ 

ਆਪਣੇ ਵਾਲਾਂ ਨੂੰ ਸਿਹਤਮੰਦ ਅਤੇ ਸੁੰਦਰ ਬਣਾਉਣ ਲਈ ਇਨ੍ਹਾਂ ਬੀਜਾਂ ਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਕਰੋ ਸ਼ਾਮਲ 

ਅਸੀਂ ਤੁਹਾਡੇ ਲਈ ਬੀਜਾਂ ਨਾਲ ਜੁੜੀ ਅਜਿਹੀ ਜਾਣਕਾਰੀ ਲੈ ਕੇ ਆਏ ਹਾਂ, ਜਿਸ ਨੂੰ ਅਪਣਾ ਕੇ ਤੁਹਾਡੇ ਵਾਲ ਸੰਘਣੇ, ਲੰਬੇ, ਚਮਕਦਾਰ ਅਤੇ ਸੁੰਦਰ ਹੋ ਸਕਦੇ ਹਨ ।

ਸਰੀਰਕ ਵਿਕਾਸ ਅਤੇ ਵਾਲਾਂ ਦੇ ਵਿਕਾਸ ਲਈ ਤਿਲ ਦੇ ਬੀਜ ਬਹੁਤ ਫਾਇਦੇਮੰਦ ਹੁੰਦੇ ਹਨ।

Sesame Seeds

ਸੂਰਜਮੁਖੀ ਦੇ ਬੀਜ ਆਪਣੇ ਪੋਸ਼ਕ ਤੱਤਾਂ ਦੀ ਮਦਦ ਨਾਲ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਦੂਰ ਕਰਦੇ ਹਨ ਅਤੇ ਵਾਲਾਂ ਨੂੰ ਸੰਘਣਾ ਵੀ ਕਰਦੇ ਹਨ।

Sunflower Seeds

ਇਸ ਵਿਚ ਮੈਗਨੀਸ਼ੀਅਮ, ਆਇਰਨ ਅਤੇ ਵਿਟਾਮਿਨ ਏ, ਬੀ ਅਤੇ ਸੀ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਹ ਸਭ ਮਿਲ ਕੇ ਵਾਲਾਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ।

Pumpkin Seeds

ਇਸ 'ਚ ਫਾਈਬਰ, ਪ੍ਰੋਟੀਨ, ਮੈਗਨੀਸ਼ੀਅਮ ਅਤੇ ਫਾਸਫੋਰਸ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਇਹ ਵਾਲ ਝੜਨ ਤੋਂ ਰੋਕਦਾ ਹੈ

Flaxseed Seeds

ਮੇਥੀ ਦੇ ਬੀਜ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਂਦੇ ਹਨ

Fenugreek Seeds

ਚਿਆ ਦੇ ਬੀਜ ਵਾਲਾਂ ਦੇ ਵਾਧੇ ਵਿੱਚ ਬਹੁਤ ਮਦਦਗਾਰ ਹੁੰਦੇ ਹਨ

Chia Seeds

ਕਲੌਂਜੀ ਦੇ ਬੀਜ ਤੁਹਾਡੇ ਵਾਲਾਂ ਨੂੰ ਬਿਹਤਰ ਵਿਕਾਸ ਵਿੱਚ ਮਦਦ ਕਰ ਸਕਦੇ ਹਨ  

Nigella Seeds