ਕੀ ਬੀਅਰ ਪੀਣ ਨਾਲ ਵਿਗੜ ਸਕਦੀ ਹੈ ਤੁਹਾਡੀ ਸਿਹਤ ? ਜਾਣੋ ਵਿਗਿਆਨੀਆਂ ਨੇ ਕੀ ਕਿਹਾ ? 

ਕਈ ਲੋਕ ਅਕਸਰ ਕਹਿੰਦੇ ਹਨ ਕਿ ਬੀਅਰ ਪੀਣ ਨਾਲ ਸਿਹਤ ਖਰਾਬ ਹੋ ਸਕਦੀ ਹੈ।

ਪਰ, ਵਿਗਿਆਨੀਆਂ ਦੀ ਬੀਅਰ ਨੂੰ ਲੈ ਕੇ ਕੁੱਝ ਵੱਖਰੀ ਰਾਇ ਹੈ  

ਉਨ੍ਹਾਂ ਦਾ ਮੰਨਣਾ ਹੈ ਕਿ ਬੀਅਰ ਪੀਣ ਨਾਲ ਪੇਟ ਠੀਕ ਹੋ ਸਕਦਾ ਹੈ।

ਕਿਉਂਕਿ ਇਸ 'ਚ ਮੌਜੂਦ ਪੋਲੀਫੇਨੋਲਸ, ਫਾਈਬਰ ਅਤੇ ਈਥਾਨੌਲ ਇਮਿਊਨਿਟੀ ਸਿਸਟਮ ਨੂੰ ਸੁਪਰਚਾਰਜ ਕਰਦੇ ਹਨ।   

ਬੀਅਰ 'ਚ ਸਿਹਤਮੰਦ ਬੈਕਟੀਰੀਆ ਦਾ ਸੰਗ੍ਰਹਿ ਹੁੰਦਾ ਹੈ, ਜੋ ਅੰਤੜੀਆਂ ਨੂੰ ਲਾਭ ਪਹੁੰਚਾਉਂਦਾ ਹੈ।

ਇਹ ਦਾਅਵਾ ਚੀਨ ਦੀ ਡਾਲੀਆਨ ਮੈਡੀਕਲ ਯੂਨੀਵਰਸਿਟੀ ਦੁਆਰਾ ਕੀਤਾ ਗਿਆ ਹੈ।

ਇਸ ਦੇ ਨਾਲ ਹੀ, NHS ਦੀ  ਤਾਂ ਇਹ ਬੈਕਟੀਰੀਆ ਤੁਹਾਡੀ ਅੰਤੜੀ ਵਿੱਚ ਕੁਦਰਤੀ ਸੰਤੁਲਨ ਨੂੰ ਬਹਾਲ ਕਰਨ ਵਿੱਚ ਮਦਦ ਕਰਦੇ ਹਨ

ਪਰ, ਇਸਦਾ ਸੇਵਨ ਸੀਮਤ ਮਾਤਰਾ ਵਿੱਚ ਹੀ ਫਾਇਦੇਮੰਦ ਹੁੰਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਸ਼ਰਾਬ ਦਾ ਜ਼ਿਆਦਾ ਸੇਵਨ ਕੈਂਸਰ ਦਾ ਕਾਰਨ ਵੀ ਬਣਦਾ ਹੈ।