ਡਾਇਬਿਟਿਜ਼ ਲਈ ਅੰਮ੍ਰਿਤ ਹੈ ਸੇਬ ਦੀ ਚਾਹ, ਜਾਣੋ ਫਾਇਦੇ 

ਡਾਇਬਿਟਿਜ਼ ਲਈ ਅੰਮ੍ਰਿਤ ਹੈ ਸੇਬ ਦੀ ਚਾਹ, ਜਾਣੋ ਫਾਇਦੇ 

ਸੇਬ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।

ਸੇਬ ਦੀ ਚਾਹ ਪੀਣ ਨਾਲ ਬਲੱਡ ਸ਼ੂਗਰ ਲੈਵਲ ਹਮੇਸ਼ਾ ਕੰਟਰੋਲ 'ਚ ਰਹਿੰਦਾ ਹੈ।

ਸੇਬ ਦੀ ਚਾਹ ਵਿਟਾਮਿਨ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ ਮੈਗਨੀਸ਼ੀਅਮ, ਪੋਟਾਸ਼ੀਅਮ, ਵਿਟਾਮਿਨ ਸੀ ਅਤੇ ਸੋਡੀਅਮ ਵੱਡੀ ਮਾਤਰਾ ਵਿੱਚ ਪਾਇਆ ਜਾਂਦਾ ਹੈ।

ਸੇਬ ਦੀ ਚਾਹ ਭਾਰ ਘਟਾਉਣ ਵਿਚ ਬਹੁਤ ਮਦਦ ਕਰਦੀ ਹੈ। ਤੁਸੀਂ ਇਸ ਨੂੰ ਵਰਕਆਊਟ ਕਰਨ ਤੋਂ ਬਾਅਦ ਵੀ ਪੀ ਸਕਦੇ ਹੋ।

ਸੇਬ ਦੀ ਚਾਹ ਪੀਣ ਨਾਲ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ

ਸੇਬ ਵਿੱਚ ਫਲੇਵੋਨੋਇਡਸ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਅੱਖਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੀ ਹੈ।

ਸੇਬ ਦੀ ਚਾਹ ਪੀ ਕੇ ਤੁਸੀਂ ਮਿੱਠੇ ਦੀ ਲਾਲਸਾ ਨੂੰ ਕੰਟਰੋਲ ਕਰ ਸਕਦੇ ਹੋ। ਸੇਬ ਦੇ ਛਿਲਕਿਆਂ ਦਾ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ।

ਸੇਬ ਦੀ ਚਾਹ ਬਣਾਉਂਦੇ ਸਮੇਂ, ਤੁਸੀਂ ਦਾਲਚੀਨੀ, ਸੇਬ ਦਾ ਛਿਲਕਾ ਅਤੇ ਨਿੰਬੂ ਪਾ ਸਕਦੇ ਹੋ।

ਇੱਕ ਪੈਨ ਵਿੱਚ ਪਾਣੀ ਪਾਓ ਅਤੇ ਤਿੰਨਾਂ ਨੂੰ ਗਰਮ ਕਰੋ। ਇਸ ਤੋਂ ਬਾਅਦ ਫਿਲਟਰ ਕਰਕੇ ਪੀਓ