10,000 ਰੁਪਏ ਤੋਂ ਘੱਟ 'ਚ ਮਿਲ ਰਿਹਾ 8GB ਰੈਮ ਅਤੇ 128GB ਸਟੋਰੇਜ ਵਾਲਾ ਫੋਨ 

Lava Blaze 2 Pro ਨੂੰ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਦੇ 8GB + 128GB ਵੇਰੀਐਂਟ ਦੀ ਕੀਮਤ 9,999 ਰੁਪਏ ਹੈ। 

ਫੋਨ ਨੂੰ ਬਲੈਕ, ਬਲੂ ਅਤੇ ਗ੍ਰੀਨ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ।

ਇਹ ਸਮਾਰਟਫੋਨ Anroid 12 'ਤੇ  ਚੱਲਦਾ ਹੈ 

ਇਸ ਵਿੱਚ 90Hz ਰਿਫਰੈਸ਼ ਰੇਟ ਦੇ ਨਾਲ 6.5-ਇੰਚ ਦੀ ਡਿਸਪਲੇ ਹੈ

ਇਸ ਫੋਨ 'ਚ Unisoc T616 ਪ੍ਰੋਸੈਸਰ ਮੌਜੂਦ ਹੈ।

ਫੋਟੋਗ੍ਰਾਫੀ ਲਈ 50MP ਕੈਮਰਾ ਅਤੇ 2MP ਕੈਮਰਾ ਫੋਨ ਦੇ ਰੀਅਰ 'ਚ ਹੈ।

ਸੈਲਫੀ ਲਈ 8MP ਦਾ ਕੈਮਰਾ ਦਿੱਤਾ ਗਿਆ ਹੈ

ਇਸ ਸਮਾਰਟਫੋਨ 'ਚ 18W ਚਾਰਜਿੰਗ ਦੇ ਨਾਲ 5,000mAh ਦੀ ਬੈਟਰੀ ਦਿੱਤੀ ਗਈ ਹੈ।

ਇਸ ਦੀ ਬੈਟਰੀ 129 ਮਿੰਟਾਂ 'ਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ