ਇਹ ਦੇਸ਼ ਲਗਾਉਣ ਜਾ ਰਹੇ ਹਨ iPhone 12 'ਤੇ ਪਾਬੰਦੀ , ਕਾਰਨ ਜਾਣ ਹੋ ਜਾਓਗੇ ਹੈਰਾਨ

ਆਈਫੋਨ 12 ਐਪਲ ਕੰਪਨੀ ਲਈ ਮੁਸੀਬਤ ਬਣਦਾ ਜਾ ਰਿਹਾ ਹੈ।

ਕਿਉਂਕਿ ਫਰਾਂਸ ਤੋਂ ਬਾਅਦ ਦੋ ਹੋਰ ਦੇਸ਼ ਇਸ ਫੋਨ 'ਤੇ ਪਾਬੰਦੀ ਲਗਾਉਣ ਦੀ ਗੱਲ ਕਰ ਰਹੇ ਹਨ।

ਇਨ੍ਹਾਂ ਦਾ ਮੰਨਣਾ ਹੈ ਕਿ ਆਈਫੋਨ 12 ਆਪਣੇ ਮਿਆਰਾਂ 'ਤੇ ਖਰਾ ਨਹੀਂ ਉਤਰਿਆ ਹੈ।

ਇਹ ਦੋ ਦੇਸ਼ ਬੈਲਜੀਅਮ ਅਤੇ ਜਰਮਨੀ ਹਨ

ਬੈਲਜੀਅਮ ਨੇ ਕਿਹਾ ਹੈ ਕਿ ਉਸਦੇ ਨਾਗਰਿਕਾਂ ਦੀ ਸਿਹਤ ਅਤੇ ਸੁਰੱਖਿਆ ਉਨ੍ਹਾਂ ਲਈ ਸਭ ਤੋਂ ਮਹੱਤਵਪੂਰਨ ਹੈ

ਇਸ ਦੇ ਨਾਲ ਹੀ ਜਰਮਨੀ ਨੇ ਐਪਲ ਤੋਂ ਸਪੱਸ਼ਟੀਕਰਨ ਮੰਗਣ ਦੀ ਗੱਲ ਕਹੀ ਹੈ 

ਦਰਅਸਲ, ਫਰਾਂਸ ਦੇ ਆਧਾਰ 'ਤੇ ਦੋਵੇਂ ਦੇਸ਼ ਆਈਫੋਨ 12 ਦੀ ਜਾਂਚ ਕਰ ਰਹੇ ਹਨ

ਇਨ੍ਹਾਂ ਦਾ ਇਲਜ਼ਾਮ ਹੈ ਕਿ ਆਈਫੋਨ 12 ਨਿਰਧਾਰਤ ਮਾਪਦੰਡਾਂ ਤੋਂ ਵੱਧ ਰੇਡੀਏਸ਼ਨ ਛੱਡਦਾ ਹੈ।

ਹਾਲਾਂਕਿ ਐਪਲ ਕੰਪਨੀ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਹੈ।