ਇਹ ਜ਼ਬਰਦਸਤ ਫੋਨ ਹੁਣ ਹੋ ਗਿਆ ਹੈ ਸਸਤਾ 

iQoo Neo 7 5G ਨੂੰ ਇਸ ਸਾਲ ਦੇ ਸ਼ੁਰੂਆਤ 'ਚ ਭਾਰਤ ਵਿੱਚ ਲਾਂਚ ਕੀਤਾ ਗਿਆ ਸੀ 

z

शेर काफी सामाजिक होते हैं और झुंड में ही रहते हैं

ਲਾਂਚ ਦੇ ਸਮੇਂ ਫੋਨ ਦੇ 8GB + 128GB ਵੇਰੀਐਂਟ ਦੀ ਕੀਮਤ 29,999 ਰੁਪਏ ਸੀ।

ਇਸੇ ਤਰ੍ਹਾਂ, 12GB + 256GB ਵੇਰੀਐਂਟ ਦੀ ਕੀਮਤ 33,999 ਰੁਪਏ ਸੀ।

ਗਾਹਕ ਹੁਣ 12GB ਵੇਰੀਐਂਟ ਨੂੰ 31,999 ਰੁਪਏ 'ਚ ਖਰੀਦ ਸਕਦੇ ਹਨ

ਯਾਨੀ ਕੰਪਨੀ ਨੇ ਇਸ ਫੋਨ ਦੀ ਕੀਮਤ 'ਚ 2,000 ਰੁਪਏ ਦੀ ਕਟੌਤੀ ਕੀਤੀ ਹੈ।

ਨਵੀਂ ਕੀਮਤ 'ਤੇ ਫੋਨ ਨੂੰ ਕੰਪਨੀ ਦੀ ਸਾਈਟ ਅਤੇ Amazon ਤੋਂ ਖਰੀਦਿਆ ਜਾ ਸਕਦਾ ਹੈ।

ਇਸ ਫੋਨ ਦੇ ਰਿਅਰ 'ਚ 64MP ਦਾ ਪ੍ਰਾਇਮਰੀ ਕੈਮਰਾ ਵੀ ਮਿਲਦਾ ਹੈ।

ਇਹ ਫੋਨ 10 ਮਿੰਟਾਂ 'ਚ 50 ਫੀਸਦੀ ਤੱਕ ਚਾਰਜ ਹੋ ਜਾਂਦਾ ਹੈ