ਤੁਸੀਂ ਇਸਨੂੰ 6GB ਰੈਮ ਅਤੇ 128GB ਸਟੋਰੇਜ ਆਪਸ਼ਨ ਵਿੱਚ ਖਰੀਦ ਸਕੋਗੇ।
ਤੁਸੀਂ ਫੋਨ ਦੀ ਰੈਮ ਨੂੰ 11GB ਤੱਕ ਵਧਾ ਸਕਦੇ ਹੋ।
Nokia G42 5G ਦੀ ਕੀਮਤ ਸਿਰਫ 12,599 ਰੁਪਏ ਰੱਖੀ ਗਈ ਹੈ।
ਫੋਨ 90hz ਦੀ ਰਿਫਰੈਸ਼ ਰੇਟ ਦੇ ਨਾਲ 6.56 ਇੰਚ ਦੀ IPS LCD ਡਿਸਪਲੇਅ ਦੇ ਨਾਲ ਆਉਂਦਾ ਹੈ।
ਇਹ ਫੋਨ Snapdragon 480+ SoC ਅਤੇ Android 13 ਦੇ ਨਾਲ ਆਉਂਦਾ ਹੈ
ਫ਼ੋਨ ਵਿੱਚ 50MP+ 2MP ਅਤੇ 2MP ਦਾ ਮੈਕਰੋ ਕੈਮਰਾ ਹੈ
ਤੁਸੀਂ Nokia G42 5G ਨੂੰ 3 ਰੰਗਾਂ ਵਿੱਚ ਖਰੀਦ ਸਕਦੇ ਹੋ। ਸਲੇਟੀ, ਗੁਲਾਬੀ ਅਤੇ ਜਾਮਨੀ
ਫੋਨ 'ਚ 5000mAh ਦੀ ਬੈਟਰੀ ਹੈ, ਜੋ ਕਿ 20W ਚਾਰਜਰ ਦੇ ਨਾਲ ਆਉਂਦੀ ਹੈ।
ਕੰਪਨੀ ਦਾ ਦਾਅਵਾ ਹੈ ਕਿ ਇਸ ਫੋਨ ਦੀ ਬੈਟਰੀ 3 ਦਿਨ ਤੱਕ ਚੱਲ ਸਕਦੀ ਹੈ।