ਜ਼ਿਆਦਾ ਦੁੱਧ ਪੀਣ ਨਾਲ ਵੀ ਹੋ ਸਕਦਾ ਹੈ ਨੁਕਸਾਨ 

ਜ਼ਿਆਦਾ ਦੁੱਧ ਪੀਣ ਨਾਲ ਵੀ ਹੋ ਸਕਦਾ ਹੈ ਨੁਕਸਾਨ 

ਜਾਣੋ ਬਹੁਤ ਜ਼ਿਆਦਾ ਦੁੱਧ ਪੀਣ ਦੇ 10 ਮਾੜੇ ਪ੍ਰਭਾਵ

ਜ਼ਿਆਦਾ ਦੁੱਧ ਦਾ ਸੇਵਨ ਗੰਭੀਰ ਫਿਣਸੀ ਦਾ ਕਾਰਨ ਬਣ ਸਕਦਾ ਹੈ

ਜ਼ਿਆਦਾ ਮਾਤਰਾ ਵਿਚ ਦੁੱਧ ਪੀਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਜਿਵੇਂ ਕਿ ਬਲੋਟਿੰਗ, ਕੜਵੱਲ ਅਤੇ ਦਸਤ

ਦੁੱਧ ਵਿੱਚ ਮੌਜੂਦ ਕੈਲਸ਼ੀਅਮ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ ਪਰ ਇਸ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨ ਨਾਲ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ।

ਰਾਤ ਨੂੰ ਦੁੱਧ ਪੀਣ ਨਾਲ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ ਅਤੇ ਭਾਰ ਵਧਦਾ ਹੈ।

ਬਹੁਤ ਜ਼ਿਆਦਾ ਦੁੱਧ ਪੀਣ ਨਾਲ ਕਬਜ਼ ਅਤੇ ਅੰਤੜੀਆਂ ਦੀਆਂ ਹੋਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ

ਬਹੁਤ ਜ਼ਿਆਦਾ ਦੁੱਧ ਪੀਣ ਨਾਲ ਅੰਤੜੀਆਂ 'ਤੇ ਅਸਰ ਪੈ ਸਕਦਾ ਹੋ, ਜਿਸ ਨਾਲ ਤੁਸੀਂ ਸੁਸਤ ਮਹਿਸੂਸ ਕਰ ਸਕਦੇ ਹੋ

ਦੁੱਧ ਦੇ ਕਾਰਨ ਗੰਭੀਰ ਐਲਰਜੀ, ਸਕਿਨ ਸੰਬੰਧੀ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ 

ਦੁੱਧ ਖਾਸ ਕਰਕੇ ਮਰਦਾਂ ਵਿੱਚ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਵਧਾ ਸਕਦਾ ਹੈ।