ਫੌਜੀ ਨੇ ਇਸ ਫਲ ਦੀ ਕਾਸ਼ਤ ਕਰਕੇ ਕਿਸਾਨਾਂ ਨੂੰ ਕੀਤਾ ਹੈਰਾਨ, ਹਰ ਮਹੀਨੇ ਕਮਾਉਂਦਾ ਲੱਖਾਂ

ਆਮ ਤੌਰ 'ਤੇ ਲੋਕ ਰਿਟਾਇਰਮੈਂਟ ਤੋਂ ਬਾਅਦ ਆਰਾਮ ਕਰਨਾ ਚਾਹੁੰਦੇ ਹਨ।

ਯੂਪੀ ਬਾਗਪਤ ਦੇ ਰਹਿਣ ਵਾਲੇ ਤੇਜਵੀਰ ਸਿੰਘ ਚੌਹਾਨ ਦੀ ਕਹਾਣੀ ਕੁਝ ਵੱਖਰੀ ਹੈ।

ਫੌਜ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਤੇਜਵੀਰ, ਕੇਲਿਆਂ ਦੀ ਖੇਤੀ ਕਰਕੇ ਮੁਨਾਫਾ ਕਮਾ ਰਿਹਾ ਹੈ।

ਇਹ ਖੇਤੀ ਕਿਸਾਨ ਲਈ ਇੰਨੀ ਲਾਭਦਾਇਕ ਸਾਬਤ ਹੋਈ ਕਿ ਉਸ ਦੀ ਆਮਦਨ ਹੋਰ ਫ਼ਸਲਾਂ ਨਾਲੋਂ ਦੁੱਗਣੀ ਹੋ ਗਈ।

ਕੇਲੇ ਦੀ ਖੇਤੀ ਕਰਨ ਵਾਲਾ ਕਿਸਾਨ ਇਨ੍ਹੀਂ ਦਿਨੀਂ ਖਬਰਾਂ ਵਿੱਚ ਹੈ

6 ਵਿੱਘੇ ਜ਼ਮੀਨ ਵਿੱਚ ਕੇਲੇ ਦੀ ਕਾਸ਼ਤ ਕਰਨੀ ਸ਼ੁਰੂ ਕੀਤੀ।

ਅੱਜ ਕਿਸਾਨ ਨੂੰ ਦੂਜੀਆਂ ਫ਼ਸਲਾਂ ਤੋਂ ਦੁੱਗਣੀ ਆਮਦਨ ਹੋ ਰਹੀ ਹੈ।

ਲੋਕ, ਕੇਲੇ ਦੀ ਕੁਦਰਤੀ ਤਰੀਕੇ ਨਾਲ ਖੇਤੀ ਹੁੰਦੀ ਦੇਖਣ ਆਉਂਦੇ ਹਨ।