ਚਲਦਾ-ਫਿਰਦਾ 5 ਸਟਾਰ ਹੋਟਲ

ਮੋਹਾਲੀ ਵਿੱਚ ਇੱਕ ਮੋਟਰ ਹੋਮ।  

ਇਹ ਮੋਟਰ ਵੈਨ ਕੋਈ ਆਮ ਨਹੀਂ ਹੈ ਇਕ ਲਗਜ਼ਰੀ ਵੈਨ ਹੈ।

ਇਹ 5 ਸਟਾਰ ਹੋਟਲ ਵਾਲੀਆਂ ਸਹੂਲਤਾਂ ਉਪਲਬਧ ਹਨ।

ਜਿਵੇਂ-ਬੈੱਡ, ਡ੍ਰੌਇੰਗ ਰੂਮ, ਵਾਸ਼ਰੂਮ ਤੋਂ ਹਰ ਚੀਜ਼ ਉਪਲਬਧ ਹੈ।

ਇਹ ਵੈਨ ਇਕ ਚਲਦਾ ਫਿਰਤਾ ਘਰ ਹੈ: ਵੈਨ ਮਾਲਕ ਗੁਰਚਰਨ ਸਿੰਘ।

ਇਸ ਵਿੱਚ ਤੁਹਾਨੂੰ ਪ੍ਰਾਇਵੇਟ ਸਪੇਸ ਮਿਲੇਗੀ।

ਇਸ ਵੈਨ ਵਿੱਚ ਪਲੱਗ ਸਿਸਟਮ ਵੀ ਮੌਜੂਦ ਹੈ।

ਇਸ ਵੈਨ ਵਿਚ ਘਰ ਵਰਗਾ ਮੀਨੀ ਕਿਚਨ ਵੀ ਹੈ।

ਪਹਾੜਾਂ ਜਾਂ ਜੰਗਲਾਂ ਵਿੱਚ ਕੈਂਪਿੰਗ ਲਈ ਵੀ ਵਧੀਆ ਵਰਤੋਂ ਕਰ ਸਕਦੇ ਹੋ।