8000 ਰੁਪਏ ਤੋਂ ਘੱਟ 'ਚ Redmi ਦੇ 3 ਧਾਕੜ ਫ਼ੋਨ

Redmi ਸੀਰੀਜ਼ 'ਚ ਇੱਕ ਤੋਂ ਵੱਧ ਕੇ ਇੱਕ ਕਈ ਸਸਤੇ ਫੋਨ ਮੌਜੂਦ ਹਨ।

Redmi 12C ਦੀ ਕੀਮਤ 7,599 ਰੁਪਏ ਹੈ

ਸਸਤੀ ਕੀਮਤ 'ਚ ਹੀ 50 ਮੈਗਾਪਿਕਸਲ ਦਾ ਕੈਮਰਾ ਮਿਲਦਾ ਹੈ

Redmi A2+ ਨੂੰ ਗਾਹਕ 7,499 ਰੁਪਏ 'ਚ ਖਰੀਦ ਸਕਦੇ ਹਨ।

Redmi A2 Plus ਵਿੱਚ 8 ਮੈਗਾਪਿਕਸਲ ਦਾ AI ਡਿਊਲ ਕੈਮਰਾ ਮਿਲਦਾ ਹੈ

Redmi A2 ਦੀ ਕੀਮਤ Xiaomi ਨੇ 6,499 ਰੁਪਏ ਰੱਖੀ ਹੈ

Redmi ਦੇ ਇਸ ਬਜਟ ਫੋਨ 'ਚ 8 ਮੈਗਾਪਿਕਸਲ ਦਾ AI ਡਿਊਲ ਕੈਮਰਾ ਮਿਲਦਾ ਹੈ।

Redmi 12C, Redmi A2+ ਅਤੇ Redmi A2 'ਚ 5000mAh ਦੀ ਬੈਟਰੀ ਮਿਲਦੀ ਹੈ।

ਲੁੱਕ ਦੇ ਮਾਮਲੇ ਵਿੱਚ ਇਹ ਤਿੰਨੋਂ ਬਜਟ ਫੋਨ ਸ਼ਾਨਦਾਰ ਦਿਖਦੇ ਹ