iPhone 15 ਦੇ ਆਉਂਦੇ ਹੀ ਖ਼ੂਬ ਸਸਤਾ ਹੋਇਆ iPhone 13  

iPhone 15 ਸੀਰੀਜ਼ ਦੇ ਨਵੇਂ ਸਮਾਰਟਫੋਨ ਲਾਂਚ ਹੋ ਗਏ ਹਨ

शेर काफी सामाजिक होते हैं और झुंड में ही रहते हैं

ਇਸ ਦੌਰਾਨ ਕੰਪਨੀ ਨੇ iPhone 13 ਦੀ ਕੀਮਤ ਵੀ ਘਟਾ ਦਿੱਤੀ ਹੈ।

ਫੋਨ ਦੇ 128GB ਵੇਰੀਐਂਟ ਨੂੰ 59,900 ਰੁਪਏ 'ਚ ਖਰੀਦਿਆ ਜਾ ਸਕਦਾ ਹੈ।

256GB ਵੇਰੀਐਂਟ ਦੀ ਕੀਮਤ 79,900 ਰੁਪਏ ਦੀ ਜਗ੍ਹਾ 69,900 ਰੁਪਏ ਹੋ ਗਈ ਹੈ।

512GB ਵੇਰੀਐਂਟ ਨੂੰ ਗਾਹਕ 89,900 ਰੁਪਏ 'ਚ ਖਰੀਦ ਸਕਦੇ ਹਨ।

ਨਵੀਆਂ ਕੀਮਤਾਂ ਨੂੰ ਕੰਪਨੀ ਦੀ ਅਧਿਕਾਰਤ ਸਾਈਟ 'ਤੇ ਦੇਖਿਆ ਜਾ ਸਕਦਾ ਹੈ।

ਈ-ਕਾਮਰਸ ਪਲੇਟਫਾਰਮਾਂ 'ਤੇ ਕੀਮਤਾਂ ਅਲੱਗ ਹੋ ਸਕਦੀਆਂ ਹਨ

ਇਹ ਫੋਨ 6.1 ਇੰਚ ਦੀ ਸੁਪਰ ਰੇਟੀਨਾ ਡਿਸਪਲੇਅ ਨਾਲ ਆਉਂਦਾ ਹੈ

ਇਸ 'ਚ A15 Bionic ਪ੍ਰੋਸੈਸਰ ਮਿਲਦਾ ਹੈ