Tilted Brush Stroke

ਇਹ ਔਰਤ Girlfriend ਬਣਨ ਦਾ ਕਰਦੀ ਹੈ ਕੰਮ!

Tilted Brush Stroke

ਪ੍ਰੇਮਿਕਾ ਬਣ ਕੇ ਪੇਸ਼ੇਵਰ ਤੌਰ 'ਤੇ ਲੱਖਾਂ ਰੁਪਏ ਕਮਾਉਂਦੀ ਹੈ

Tilted Brush Stroke

40 ਸਾਲ ਦੀ ਉਮਰ ਵਿੱਚ ਇਹ ਔਰਤ ਦਰਜਨਾਂ ਲੋਕਾਂ ਦੀ ਪ੍ਰੇਮਿਕਾ ਹੈ।

Tilted Brush Stroke

ਮਹੀਨਾਵਾਰ ਆਮਦਨ ਡਾਕਟਰ ਜਾਂ ਇੰਜੀਨੀਅਰ ਤੋਂ ਵੱਧ ਹੈ।

Tilted Brush Stroke

ਗਰਲਫ੍ਰੈਂਡ ਦੇ ਤੌਰ 'ਤੇ ਉਹ 30 ਦਿਨਾਂ 'ਚ ਆਸਾਨੀ ਨਾਲ 52 ਲੱਖ ਰੁਪਏ ਕਮਾ ਲੈਂਦੀ ਹੈ।

Tilted Brush Stroke

22 ਸਾਲ ਦੀ ਧੀ ਮਾਂ ਦੇ ਕਿੱਤੇ ਬਾਰੇ ਜਾਣਦੀ ਹੈ

Tilted Brush Stroke

ਸਾਬਕਾ ਮਾਡਲ ਚੌਰ ਬੋਰਲੇ 2001 ਤੋਂ ਇਹ ਕੰਮ ਕਰ ਰਹੀ ਹੈ।

Tilted Brush Stroke

ਬੋਰਲੇ ਨੂੰ ਇੰਸਟਾਗ੍ਰਾਮ 'ਤੇ ਵੀ 50 ਲੱਖ ਲੋਕ ਫਾਲੋ ਕਰਦੇ ਹਨ

Tilted Brush Stroke

ਔਰਤ ਫੋਨ 'ਤੇ ਗੱਲ ਕਰਨ ਲਈ ਵੀ ਚੰਗੀ ਰਕਮ ਵਸੂਲਦੀ ਹੈ

Tilted Brush Stroke

ਲੋਕ ਪ੍ਰੇਮਿਕਾ ਨੂੰ ਦਿਨਾਂ, ਹਫ਼ਤਿਆਂ ਅਤੇ ਮਹੀਨਿਆਂ ਲਈ ਕਿਰਾਏ 'ਤੇ ਲੈ ਜਾਂਦੇ ਹਨ।