50 ਰੁਪਏ ਤੋਂ ਘੱਟ ਵਿਚ ਭਰ-ਭਰ ਕੇ ਮਿਲ ਰਿਹਾ ਡਾਟਾ, ਸ਼ੁਰੂਆਤ 19 ਰੁਪਏ ਤੋਂ

Medium Brush Stroke

Airtel ਕਈ ਸਸਤੇ ਡਾਟਾ ਪਲਾਨ ਆਫਰ ਕਰ ਰਹੀ ਹੈ।

Medium Brush Stroke

ਏਅਰਟੈੱਲ ਦੇ ਡਾਟਾ ਪੈਕ ਪਲਾਨ ਦੀ ਸ਼ੁਰੂਆਤੀ ਕੀਮਤ 19 ਰੁਪਏ ਹੈ।

Medium Brush Stroke

19 ਰੁਪਏ ਵਾਲੇ ਪਲਾਨ ਦੀ ਵੈਧਤਾ 1 ਦਿਨ ਹੈ।

Medium Brush Stroke

ਏਅਰਟੈੱਲ ਦੇ 19 ਰੁਪਏ ਵਾਲੇ ਪਲਾਨ ਵਿੱਚ ਕੁੱਲ 1 ਜੀਬੀ ਡੇਟਾ ਦਿੱਤਾ ਗਿਆ ਹੈ।

Medium Brush Stroke

ਏਅਰਟੈੱਲ ਦੇ ਦੂਜੇ ਸਸਤੇ ਪਲਾਨ ਦੀ ਕੀਮਤ 29 ਰੁਪਏ ਹੈ।

Medium Brush Stroke

ਏਅਰਟੈੱਲ ਦੇ 29 ਰੁਪਏ ਵਾਲੇ ਪਲਾਨ ਦੀ ਵੈਧਤਾ 1 ਦਿਨ ਹੈ।

Medium Brush Stroke

ਏਅਰਟੈੱਲ ਯੂਜ਼ਰਸ ਨੂੰ 29 ਰੁਪਏ ਵਾਲੇ ਪਲਾਨ 'ਚ ਕੁੱਲ 2 ਜੀਬੀ ਡਾਟਾ ਮਿਲਦਾ ਹੈ

Medium Brush Stroke

ਏਅਰਟੈੱਲ ਦੇ 49 ਰੁਪਏ ਵਾਲੇ ਪਲਾਨ ਦੀ ਵੈਧਤਾ 1 ਦਿਨ ਹੈ।

Medium Brush Stroke

49 ਰੁਪਏ ਦੀ ਕੀਮਤ ਵਾਲੇ ਪਲਾਨ 'ਚ ਗਾਹਕਾਂ ਨੂੰ ਕੁੱਲ 6 ਜੀਬੀ ਡਾਟਾ ਮਿਲੇਗਾ।