Thick Brush Stroke
ਵਿਗਿਆਨੀਆਂ ਨੇ ਦੱਸਿਆ ਕਿ ਕਿਵੇਂ ਆਵੇਗੀ ਕਿਆਮਤ !
Thick Brush Stroke
ਤਬਾਹੀ ਦੀ ਸੰਭਾਵਿਤ ਮਿਤੀ ਵੀ ਰੱਖੀ ਸਾਹਮਣੇ
Thick Brush Stroke
ਵਿਸ਼ਾਲ ਉਲਕਾਪਿੰਡ ਦੇ ਧਰਤੀ ਨਾਲ ਟਕਰਾਉਣ ਦੀ ਆਸ਼ੰਕਾ
Thick Brush Stroke
24 ਸਤੰਬਰ 2182 ਨੂੰ ਆ ਸਕਦੀ ਹੈ ਧਰਤੀ 'ਤੇ ਕਿਆਮਤ
Thick Brush Stroke
ਅੰਤਰਰਾਸ਼ਟਰੀ ਸਪੇਸ ਏਜੰਸੀ NASA ਕਰ ਰਹੀ ਹੈ ਟਾਲਣ ਦੀ ਕੋਸ਼ਿਸ਼
Thick Brush Stroke
7 ਸਾਲਾਂ ਤੋਂ ਬੇਨੂ ਉਲਕਾਪਿੰਡ ਦਾ ਰਸਤਾ ਬਦਲਣ 'ਤੇ ਹੋ ਰਹੀ ਹੈ ਰਿਸਰਚ
Thick Brush Stroke
ਉਲਕਾਪਿੰਡ ਦੇ 250 ਗ੍ਰਾਮ ਦੇ ਟੁਕੜੇ ਨਾਲ ਖੋਜ ਕੀਤੀ ਜਾ ਰਹੀ ਹੈ।
Thick Brush Stroke
1 ਮੀਲ ਚੌੜੇ ਉਲਕਾਪਿੰਡ ਦੀ ਤਾਕਤ 22 ਐਟਮ ਬੰਬਾਂ ਤੋਂ ਵੀ ਵੱਧ ਹੈ।
Thick Brush Stroke
ਉਲਕਾਪਿੰਡ ਦੇ ਧਰਤੀ ਨਾਲ ਟਕਰਾਉਣ ਦਾ 1750 ਵਿੱਚੋਂ 1 ਦਾ Chance
Thick Brush Stroke
ਡਾਇਨੋਸੌਰਸ ਨੂੰ ਤਬਾਹ ਕਰਨ ਵਾਲਾ ਐਸਟ੍ਰੋਏਡ ਸੀ 6 ਮੀਲ ਚੌੜਾ