ਫੁੱਲ ਚਾਰਜ ਹੋਣ 'ਤੇ 50 ਘੰਟੇ ਚੱਲਣਗੇ ਇਹ Earbuds, ਸਾਊਂਡ ਡੀਜੇ ਵਰਗਾ   

Noise Buds VS106 ਨੂੰ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ

ਇਹ ਨਵੇਂ ਈਅਰਬਡਸ 17 ਅਗਸਤ ਤੋਂ ਵੇਚੇ ਜਾ ਰਹੇ ਹਨ

Noise Buds VS106 Buds Amazon 'ਤੇ ਵੇਚੇ ਜਾ ਰਹੇ ਹਨ।

Buds VS106 ਵਿੱਚ 10mm ਡਰਾਈਵਰ ਹਨ।

ਬਡਸ ਵਿੱਚ ਹਾਈਪਰ ਸਿੰਕ ਟੈਕਨਾਲੋਜੀ ਲੱਗੀ ਹੈ, ਜਿਸ ਨਾਲ ਇਹ ਜਲਦੀ ਕਨੈਕਟ ਹੁੰਦੇ ਹਨ।

Noise Buds VS106 ਵਿੱਚ 3 ਇਨ-ਬਿਲਟ EQ ਮੋਡ ਵੀ ਹਨ।

ਇਨ੍ਹਾਂ ਨੂੰ 10 ਮਿੰਟ ਚਾਰਜ ਕਰਕੇ 120 ਮਿੰਟਾਂ ਤੱਕ ਚਲਾਇਆ ਜਾ ਸਕਦਾ ਹੈ।

 ਈਅਰਬਡਸ 'ਚ ਟੱਚ ਕੰਟਰੋਲਸ ਵੀ ਦਿੱਤੇ ਗਏ ਹਨ।