ਇਸ ਸਮੁੰਦਰ 'ਚ ਕੋਈ ਨਹੀਂ ਡੁੱਬਦਾ...ਜਾਣੋ, ਕਾਰਨ

ਦੁਨੀਆਂ ’ਚ ਇੱਕ ਸਮੁੰਦਰ ਅਜਿਹਾ ਹੈ ਜਿਸ ਵਿੱਚ ਕੋਈ ਨਹੀਂ ਡੁੱਬਦਾ।

शेर काफी सामाजिक होते हैं और झुंड में ही रहते हैं

ਡੇਡ ਸੀ (Dead Sea) ਨਾਮ ਨਾਲ ਮਸ਼ਹੂਰ ਇਹ ਸਮੁੰਦਰ ਜਾਰਡਨ ਅਤੇ ਇਜ਼ਰਾਈਲ ਦੇ ਵਿਚਕਾਰ ਸਥਿਤ ਹੈ।

ਡੇਡ ਸੀ ਦਾ ਪਾਣੀ ਸਧਾਰਣ ਸਮੁੰਦਰ ਨਾਲੋਂ 33 ਫੀਸਦੀ ਜ਼ਿਆਦਾ ਖਾਰਾ ਹੈ।

ਖਾਰੇਪਣ ਕਾਰਨ ਡੇਡ ਸੀ ’ਚ ਕੋਈ ਵੀ ਜੀਵ ਜ਼ਿਆਦਾ ਦੇਰ ਤੱਕ ਜ਼ਿੰਦਾ ਨਹੀਂ ਰਹਿੰਦਾ

ਡੇਡ ਸੀ ’ਚ ਕਿਸੇ ਵੀ ਵਿਅਕਤੀ ਦੇ ਨਾ ਡੁੱਬਣ ਦੀ ਕਹਾਣੀ ਬਹੁਤ ਦਿਲਚਸਪ ਹੈ।

ਡੇਡ ਸੀ ਸਮੁੰਦਰ ਤਲ ਤੋਂ ਲਗਭਗ 1388 ਫੁੱਟ ਹੇਠਾਂ ਹੈ, ਭਾਵ ਧਰਤੀ ਦਾ ਸਭ ਤੋਂ ਨੀਵੇਂ ਬਿੰਦੂ ’ਤੇ ਹੈ।

ਜ਼ਿਆਦਾ ਨਮੀ ਕਾਰਨ ਡੇਡ ਸੀ ’ਚ ਪਾਣੀ ਦਾ ਵਹਾਅ ਹੇਠਾਂ ਤੋਂ ਉੱਪਰ ਵੱਲ ਹੁੰਦਾ ਹੈ।

ਹੇਠਾਂ ਤੋਂ ਉੱਪਰ ਵੱਲ ਵਹਾਅ ਹੋਣ ਕਾਰਨ ਡੇਡ ਸੀ ਵਿੱਚ ਕੋਈ ਵੀ ਨਹੀਂ ਡੁੱਬਦਾ।

ਜੇਕਰ ਕੋਈ ਵਿਅਕਤੀ ਡੇਡ ਸੀ ’ਚ ਛਾਲ ਮਾਰਦਾ ਹੈ, ਤਾਂ ਉਹ ਤੈਰਦਾ ਨਜ਼ਰ ਆਉਂਦਾ ਹੈ।

और स्टोरीज पढ़ने के लिए यहां क्लिक करें