Thick Brush Stroke

ਵਿਸ਼ਵ ਕੱਪ ਦੇ ਇਤਿਹਾਸ ਦੀ ਸਭ ਤੋਂ ਵੱਡੀ ਪਾਰੀ, ਜਾਣੋ ਟਾਪ 'ਤੇ ਹੈ ਕਿਹੜਾ ਬੱਲੇਬਾਜ਼?

Thick Brush Stroke

ਆਈਸੀਸੀ ਵਨਡੇ ਵਿਸ਼ਵ ਕੱਪ ਦਾ 13ਵਾਂ ਐਡੀਸ਼ਨ ਭਾਰਤ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।

Thick Brush Stroke

ਰਨਾਮੈਂਟ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਸਕੋਰ ਦਾ ਰਿਕਾਰਡ ਆਸਟਰੇਲੀਆ ਦੇ ਨਾਂ ਹੈ। 

Thick Brush Stroke

ਟੂਆਸਟ੍ਰੇਲੀਆ ਨੇ 2015 'ਚ ਅਫਗਾਨਿਸਤਾਨ ਖਿਲਾਫ 417 ਦੌੜਾਂ ਬਣਾਈਆਂ ਸਨ।

Thick Brush Stroke

ਟੂਰਨਾਮੈਂਟ ਦੇ ਇਤਿਹਾਸ ਵਿੱਚ ਸਭ ਤੋਂ ਛੋਟੇ ਸਕੋਰ ਦਾ ਰਿਕਾਰਡ ਕੈਨੇਡਾ ਦੇ ਨਾਂ ਹੈ।

Thick Brush Stroke

ਕੈਨੇਡਾ 2003 'ਚ ਸ਼੍ਰੀਲੰਕਾ ਖਿਲਾਫ 36 ਦੌੜਾਂ 'ਤੇ ਆਲ ਆਊਟ ਹੋ ਗਿਆ ਸੀ।

Thick Brush Stroke

ਜੇਕਰ ਅਸੀਂ ਕਿਸੇ ਬੱਲੇਬਾਜ਼ ਦੇ ਸਭ ਤੋਂ ਵੱਡੇ ਸਕੋਰ ਦੀ ਗੱਲ ਕਰੀਏ ਤਾਂ ਇੱਥੇ ਨਿਊਜ਼ੀਲੈਂਡ ਦਾ ਰਾਜ ਹੈ।

Thick Brush Stroke

ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਨੇ 2015 'ਚ 237 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ।

Thick Brush Stroke

ਦੂਜੇ ਸਥਾਨ 'ਤੇ ਵੈਸਟਇੰਡੀਜ਼ ਦੇ ਕ੍ਰਿਸ ਗੇਲ ਦੀ 2015 'ਚ 215 ਦੌੜਾਂ ਦੀ ਪਾਰੀ ਹੈ।

Thick Brush Stroke

ਤੀਜੇ ਸਥਾਨ 'ਤੇ ਦੱਖਣੀ ਅਫਰੀਕਾ ਦੇ ਸਾਬਕਾ ਸਲਾਮੀ ਬੱਲੇਬਾਜ਼ ਗੈਰੀ ਕਰਸਟਨ 188 ਦੌੜਾਂ ਦੀ ਪਾਰੀ ਨਾਲ ਹਨ।