WhatsApp 'ਤੇ PM Modi ਨੂੰ ਕਿਵੇਂ ਕਰੀਏ Follow  

Squiggly Line

ਵਟਸਐਪ 'ਤੇ ਚੈਨਲ ਫੀਚਰ ਸ਼ੁਰੂ ਹੋ ਗਿਆ ਹੈ।

ਇਹ ਫੀਚਰਸ ਸੇਲੀਬ੍ਰਿਟੀ ਅਤੇ ਪ੍ਰਸਿੱਧ ਲੋਕਾਂ ਨੂੰ WhatsApp ਚੈਨਲ ਬਣਾਉਣ ਦੀ ਸੁਵਿਧਾ ਦਿੰਦਾ ਹੈ।

ਪੀਐਮ ਮੋਦੀ ਨੇ ਆਪਣਾ ਵਟਸਐਪ ਚੈਨਲ ਵੀ ਜਾਰੀ ਕੀਤਾ ਹੈ।

ਲੋਕ ਵਟਸਐਪ ਚੈਨਲ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੁੜ ਸਕਦੇ ਹਨ।

PM ਮੋਦੀ ਦੇ WhatsApp ਚੈਨਲ ਨੂੰ  Follow ਕਰਨ ਲਈ ਐਪ ਦੇ Updates ਸੈਕਸ਼ਨ 'ਤੇ ਜਾਓ।

ਇੱਥੇ ਸਭ ਤੋਂ ਹੇਠਾਂ ਤੱਕ ਸਕ੍ਰੋਲ ਕਰੋ, ਅਤੇ Find Channels 'ਤੇ ਟੈਪ ਕਰੋ

ਸਰਚ ਬਾਰ ਵਿੱਚ Narendra Modi ਟਾਈਪ ਕਰੋ

ਫਿਰ ਤੁਹਾਡੇ ਸਾਹਮਣੇ ਪੀਐਮ ਮੋਦੀ ਦਾ ਚੈਨਲ ਖੁੱਲ੍ਹੇਗਾ, ਉੱਥੇ follow 'ਤੇ ਟੈਪ ਕਰੋ।

ਇਸ ਤੋਂ ਬਾਅਦ ਤੁਸੀਂ ਪੀਐੱਮ ਨਾਲ ਕਨੈਕਟ ਹੋ ਜਾਵੋਗੇ ਅਤੇ ਪਲ-ਪਲ ਅਪਡੇਟ ਪ੍ਰਾਪਤ ਕਰ ਸਕੋਗੇ।

Circled Dot