Yellow Star
Yellow Star

ਇੰਟਰ-ਨੈਸ਼ਨਲ ਕ੍ਰਿਕਟ ’ਚ ਸਭ ਤੋਂ ਜ਼ਿਆਦਾ ਵਾਰ ਰਨ-ਆਊਟ ਹੋਣ ਵਾਲੇ 5 ਬੱਲੇਬਾਜ

ਰਾਹੁਲ ਡ੍ਰਾਵਿਡ ਕਿਸੇ ਸਮੇਂ ਟੀਮ ਇੰਡੀਆ ਦੀ 'ਦੀਵਾਰ' ਹੋਇਆ ਕਰਦੇ ਸਨ। 

ਰਾਹੁਲ ਡ੍ਰਾਵਿਡ ਕ੍ਰਿਕਟ ’ਚ ਸਭ ਤੋਂ ਜ਼ਿਆਦਾ 53 ਵਾਰ ਰਨ-ਆਊਟ ਹੋਏ ਹਨ।

ਸ਼੍ਰੀ ਲੰਕਾ ਦੇ ਸਾਬਕਾ ਕਪਤਾਨ ਮਹਿਲਾ ਜੈਵਰਧਨੇ ਦੀ ਗਿਣਤੀ ਦਿੱਗਜ਼ ਬੱਲੇਬਾਜਾਂ ’ਚ ਹੁੰਦੀ ਹੈ। 

ਮਹਿਲਾ ਜੈਵਰਧਨੇ ਇੰਟਰ-ਨੈਸ਼ਨਲ ਕ੍ਰਿਕਟ ’ਚ 51 ਵਾਰ ਰਨ-ਆਊਟ ਹੋ ਚੁੱਕੇ ਹਨ। 

ਇਸ ਲੜੀ ’ਚ ਤੀਸਰੇ ਨੰ. ’ਤੇ ਸ਼੍ਰੀ ਲੰਕਾ ਦੇ ਸਾਬਕਾ ਕਪਤਾਨ ਮਰਵਨ ਅਟਾਪੱਟੂ ਹਨ।

ਮਰਵਨ ਅਟਾਪੱਟੂ ਇੰਟਰ-ਨੈਸ਼ਨਲ ਕ੍ਰਿਕਟ ’ਚ 48 ਵਾਰ ਰਨ-ਆਊਟ ਹੋਕੇ ਪੈਵੇਲਿਅਨ ਪਰਤੇ ਹਨ। 

ਆਸਟ੍ਰੇਲਿਆ ਦੇ ਸਾਬਕਾ ਕਪਤਾਨ ਰਿਕੀ ਪੋਟਿੰਗ ਇੰਟਰ-ਨੈਸ਼ਨਲ ਕ੍ਰਿਕਟ ’ਚ 47 ਵਾਰ ਰਨ-ਆਊਟ ਹੋਏ ਹਨ।

ਪਾਕਿਸਤਾਨ ਦੇ ਸਾਬਕਾ ਕਪਤਾਨ ਇਜ਼ਮਾਮ ਉਲ ਹੱਕ 5ਵੇਂ ਨੰਬਰ ’ਤੇ ਹਨ। 

ਪੀਸੀਬੀ ਦੇ ਮੁੱਖ ਚੋਣ ਕਰਤਾ ਇਜ਼ਮਾਮ 46 ਵਾਰ ਇੰਟਰ-ਨੈਸ਼ਨਲ ਕ੍ਰਿਕਟ ’ਚ ਰਨ-ਆਊਟ ਹੋਏ ਹਨ।