Green Leaf
ਜਦੋਂ ਪੁਲਿਸ ਕੋਲ ਦਰਜ ਹੋਇਆ ਡੌਲਫਿਨ ਨਾਲ ਬਲਾਤਕਾਰ ਦਾ ਮਾਮਲਾ !
Green Leaf
ਸੋਸ਼ਲ ਮੀਡੀਆ 'ਤੇ ਲੋਕ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਇਕ ਵਿਅਕਤੀ 'ਤੇ ਡਾਲਫਿਨ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਾ।
Green Leaf
ਪਸ਼ੂ ਅਧਿਕਾਰ ਕਾਰਕੁਨ ਐਲਨ ਕੂਪਰ 'ਤੇ ਫਰੈਡੀ ਨਾਂ ਦੀ ਡਾਲਫਿਨ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਾ ਸੀ।
Green Leaf
ਹੁਣ ਐਲਨ ਨੇ ਹੁੱਕਡ ਆਨ ਫਰੈਡੀ ਨਾਮ ਦੇ ਇੱਕ ਪੋਡਕਾਸਟ 'ਤੇ ਇਸ ਦੋਸ਼ ਨੂੰ ਲੈ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।
Green Leaf
ਐਲਨ ਨੇ ਦੱਸਿਆ ਕਿ ਫਰੈਡੀ ਉਸ ਨੂੰ ਕਈ ਵਾਰ ਪਾਣੀ ਤੋਂ ਬਾਹਰ ਨਹੀਂ ਜਾਣ ਦਿੰਦਾ ਸੀ।
Green Leaf
ਫਰੈਡੀ ਉਸ ਨੂੰ ਆਪਣੇ ਸਰੀਰ ਨਾਲ ਚਿਪਕਾ ਲੈਂਦਾ ਸੀ ਅਤੇ ਉਸ ਨੂੰ ਪਾਣੀ ਦੇ ਅੰਦਰ ਰਹਿਣ ਲਈ ਮਜਬੂਰ ਕਰਦਾ ਸੀ।
Green Leaf
ਜਦੋਂ ਐਲਨ ਪਾਣੀ ਵਿੱਚੋਂ ਬਾਹਰ ਆਉਂਦਾ ਤਾਂ ਫਰੈਡੀ ਰੋਣ ਲੱਗ ਪੈਂਦਾ ਸੀ।
Green Leaf
ਪਰ ਕਈ ਲੋਕਾਂ ਨੇ ਦੋਹਾਂ ਨੂੰ ਇਤਰਾਜ਼ਯੋਗ ਹਾਲਤ 'ਚ ਦੇਖਿਆ।
Green Leaf
ਇਸ ਆਧਾਰ 'ਤੇ ਐਲਨ 'ਤੇ ਇਹ ਦੋਸ਼ ਲਾਏ ਗਏ ਸਨ।
Green Leaf
ਪੁਲਿਸ ਨੇ ਐਲਨ ਨੂੰ ਗ੍ਰਿਫਤਾਰ ਕਰ ਲਿਆ ਪਰ ਬਾਅਦ ਵਿਚ ਉਸ ਨੂੰ ਬੇਕਸੂਰ ਹੋਣ ਕਰਕੇ ਛੱਡ ਦਿੱਤਾ ਗਿਆ।