ਹੁਣ Amazon ਗ੍ਰੇਟ ਇੰਡੀਅਨ ਸੇਲ 'ਤੇ ਘੱਟ ਕੀਮਤ 'ਤੇ ਮਿਲਣਗੀਆਂ ਚੀਜ਼ਾਂ 

ਹੁਣ Amazon ਗ੍ਰੇਟ ਇੰਡੀਅਨ ਸੇਲ 'ਤੇ ਘੱਟ ਕੀਮਤ 'ਤੇ ਮਿਲਣਗੀਆਂ ਚੀਜ਼ਾਂ 

ਈ-ਕਾਮਰਸ ਪਲੇਟਫਾਰਮ Amazon ਨੇ Great 7 India Festival Sale ਦਾ ਐਲਾਨ ਕਰ ਦਿੱਤਾ ਹੈ।

ਇਸ ਸੇਲ 'ਚ ਤੁਹਾਨੂੰ ਕਈ ਪ੍ਰੋਡਕਟਸ 'ਤੇ ਸ਼ਾਨਦਾਰ ਆਫਰ ਮਿਲਣਗੇ।

ਇੱਥੋਂ ਤੁਸੀਂ ਸਸਤੇ ਵਿੱਚ ਫੋਨ, ਸਮਾਰਟ ਟੀਵੀ, ਫਰਿੱਜ, ਵਾਸ਼ਿੰਗ ਮਸ਼ੀਨ ਅਤੇ ਹੋਰ ਪ੍ਰੋਡਕਟ ਖਰੀਦ ਸਕਦੇ ਹੋ।

ਸੇਲ ਵਿੱਚ, ਤੁਹਾਨੂੰ ਬੈਂਕ ਆਫਰਸ, ਨੋ ਕੋਸਟ EMI ਅਤੇ ਐਕਸਚੇਂਜ ਆਫਰ ਵਰਗੇ ਫਾਇਦੇ ਮਿਲਣਗੇ।

ਇਸ ਸੇਲ 'ਚ 60 ਫੀਸਦੀ ਡਿਸਕਾਊਂਟ 'ਤੇ TV ਮਿਲ ਰਿਹਾ ਹੈ। ਇਸ ਦਾ ਫਾਇਦਾ ਉਠਾ ਕੇ ਤੁਸੀਂ ਸਸਤੇ 'ਚ ਸਮਾਰਟ ਟੀਵੀ ਖਰੀਦ ਸਕਦੇ ਹੋ।

ਤੁਹਾਨੂੰ ਸਮਾਰਟਫੋਨ ਐਕਸੈਸਰੀਜ਼ 'ਤੇ ਵੀ ਸ਼ਾਨਦਾਰ ਆਫਰ ਮਿਲਣਗੇ। ਤੁਸੀਂ ਇਸ ਮੋਬਾਈਲ ਨੂੰ 5,299 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕੋਗੇ।

ਅਜਿਹੇ ਹੀ ਆਫ਼ਰ ਤੁਹਾਨੂੰ ਹੋਰ ਘਰੇਲੂ ਉਪਕਰਨਾਂ 'ਤੇ ਵੀ ਮਿਲਣਗੇ।

ਤੁਹਾਨੂੰ ਫਰਿੱਜ 'ਤੇ 17 ਹਜ਼ਾਰ ਰੁਪਏ ਤੱਕ ਦਾ ਐਕਸਚੇਂਜ ਆਫਰ ਮਿਲੇਗਾ। ਹੋਰ ਉਪਕਰਨਾਂ 'ਤੇ 10,000 ਰੁਪਏ ਦਾ ਐਕਸਚੇਂਜ ਆਫਰ  ਮਿਲੇਗਾ।

ਇੱਥੋਂ ਤੁਸੀਂ 55 ਫੀਸਦੀ ਤੱਕ ਦੀ ਛੋਟ 'ਤੇ ਵਾਸ਼ਿੰਗ ਮਸ਼ੀਨ ਖਰੀਦ ਸਕਦੇ ਹੋ। TV ਨੂੰ ਤੁਸੀਂ 24 ਮਹੀਨਿਆਂ ਦੀ ਨੋ ਕੋਸਟ EMI 'ਤੇ ਟੀਵੀ ਖਰੀਦ ਸਕਦੇ ਹੋ

ਤੁਸੀਂ ਸੇਲ 'ਚੋਂ Amazon ਪ੍ਰੋਡਕਟਾਂ ਨੂੰ ਵੀ ਕਿਫਾਇਤੀ ਕੀਮਤ 'ਤੇ ਖਰੀਦ ਸਕਦੇ ਹੋ। Alexa ਡਿਵਾਈਸ 2499 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਮਿਲਣਗੇ