PPF ਦੀਆਂ ਨਵੀਆਂ  ਵਿਆਜ ਦਰਾਂ

PPF ਦੀਆਂ  ਨਵੀਆਂ ਵਿਆਜ ਦਰਾਂ

ਸਰਕਾਰੀ ਗਰੰਟੀਡ ਸਕੀਮ ਲਈ ਨਵੀਆਂ ਵਿਆਜ ਦਰਾਂ ਦਾ ਐਲਾਨ ਹੋ ਗਿਆ ਹੈ।

PPF ਦੀਆਂ  ਨਵੀਆਂ ਵਿਆਜ ਦਰਾਂ

ਇਹ ਨਵੀਆਂ ਵਿਆਜ ਦਰਾਂ 1 ਅਕਤੂਬਰ, 2023 ਤੋਂ ਲਾਗੂ ਹੋਣਗੀਆਂ।

PPF ਦੀਆਂ ਨਵੀਆਂ ਵਿਆਜ ਦਰਾਂ

ਨਵੀਆਂ ਵਿਆਜ ਦਰਾਂ 1 ਅਕਤੂਬਰ ਤੋਂ 31 ਦਿਸੰਬਰ ਤੱਕ ਲਈ ਲਾਗੂ ਹੋਣਗੀਆਂ।

PPF ਦੀਆਂ ਨਵੀਆਂ ਵਿਆਜ ਦਰਾਂ

 ਸਰਕਾਰ ਨੇ ਪਬਲਿਕ ਪ੍ਰੋਵੀਡੈਂਟ ਫੰਡ ਲਈ ਵਿਆਜ ਦਰਾਂ ’ਚ ਕੋਈ ਬਦਲਾਅ ਨਹੀਂ ਕੀਤਾ ਹੈ।

PPF ਦੀਆਂ ਨਵੀਆਂ ਵਿਆਜ ਦਰਾਂ

ਪਬਲਿਕ ਪ੍ਰੋਵੀਡੈਂਟ ਫੰਡ ਲਈ ਵਿਆਜ ਦਰਾਂ 7.1 % ’ਤੇ ਕਾਇਮ ਰਹਿਣਗੀਆਂ।

PPF ਦੀਆਂ ਨਵੀਆਂ ਵਿਆਜ ਦਰਾਂ

ਜੁਲਾਈ ਤੋਂ ਸਿਤੰਬਰ ਦੀ ਤਿਮਾਹੀ ’ਚ ਵੀ ਸਰਕਾਰ ਨੇ ਪੀਪੀਐੱਫ ’ਤੇ ਵਿਆਜ ਦਰਾਂ 7.1% ਕਾਇਮ ਰੱਖੀਆਂ ਸਨ।