Yellow Star
Yellow Star

ਕੈਨੇਡਾ 'ਚ ਕਿਹੜੀ ਨੌਕਰੀ ਕਰਦੇ ਹਨ ਭਾਰਤੀ?

ਕੈਨੇਡਾ 'ਚ ਕਿਹੜੀ ਨੌਕਰੀ ਕਰਦੇ ਹਨ ਭਾਰਤੀ?

 ਵਿਦੇਸ਼ਾਂ ਵਿੱਚ ਕੰਮ ਕਰਨ ਦੇ ਇਛੁੱਕ ਭਾਰਤੀ ਕੈਨੇਡਾ ਨੂੰ ਤਰਜੀਹ ਦਿੰਦੇ ਹਨ

ਕੈਨੇਡਾ ਵਿੱਚ ਭਾਰਤੀ ਮੂਲ ਦੇ ਕਰੀਬ 10 ਲੱਖ 40 ਹਜ਼ਾਰ ਲੋਕ ਰਹਿੰਦੇ ਹਨ

ਕੈਨੇਡਾ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਭਾਰਤੀ ਉੱਥੇ ਨੌਕਰੀਆਂ ਲੱਭ ਲੈਂਦੇ ਹਨ

ਕੈਨੇਡਾ 'ਚ ਸਿਵਲ ਇੰਜੀਨੀਅਰਿੰਗ ਦੀਆਂ ਨੌਕਰੀਆਂ ਟ੍ਰੇਂਡ ਹਨ

ਉੱਥੇ ਰਹਿਣ ਵਾਲੇ ਭਾਰਤੀ Financial Analyst ਅਤੇ ਡਾਟਾ ਸਾਇੰਸ ਸਲਾਹਕਾਰ ਵਰਗੀਆਂ ਨੌਕਰੀਆਂ ਕਰਦੇ ਹਨ।  

ਖੋਜ ਸਹਾਇਕ ਅਤੇ ਬੁੱਕਕੀਪਰਾਂ ਵਜੋਂ ਵੀ ਭਾਰਤੀ ਡਿਮਾਂਡ ਵਿੱਚ ਰਹਿੰਦ ਹਨ ।

ਕੈਨੇਡਾ ਵਿੱਚ ਨੌਕਰੀ ਲੱਭਣ ਤੋਂ ਪਹਿਲਾਂ, ਕੰਪਨੀ ਬਾਰੇ ਰਿਸਰਚ ਕਰੋ ਲਓ।

ਉੱਥੇ ਤੁਸੀਂ 10 ਲੱਖ ਤੋਂ 50 ਲੱਖ ਰੁਪਏ ਸਾਲਾਨਾ ਕਮਾ ਸਕਦੇ ਹੋ।