ਬਿਨਾਂ ਕੈਮੀਕਲ ਡਾਈ ਦੇ ਬਿਨ੍ਹਾਂ ਵਾਲਾਂ ਨੂੰ ਇਸ ਤਰ੍ਹਾਂ ਕਰੋ ਕਲਰ 

ਸਫੇਦ ਵਾਲਾਂ ਨੂੰ ਕਲਰ ਲਈ ਲੋਕ ਹੇਅਰ ਡਾਈ ਦੀ ਵਰਤੋਂ ਕਰਦੇ ਹਨ।

शेर काफी सामाजिक होते हैं और झुंड में ही रहते हैं

ਵਾਲਾਂ ਦੇ ਰੰਗ ਕੈਮੀਕਲ ਬੇਸਡ ਹੁੰਦੇ ਹਨ, ਜੋ ਨੁਕਸਾਨਦੇਹ ਹੋ ਸਕਦੇ ਹਨ।

ਕੁਝ ਚੀਜ਼ਾਂ ਵਾਲਾਂ ਨੂੰ ਕੁਦਰਤੀ ਤਰੀਕੇ ਨਾਲ ਕਲਰ ਕਰਨ ਵਿੱਚ ਮਦਦਗਾਰ ਹੁੰਦੀਆਂ ਹਨ।

ਵਾਲਾਂ ਨੂੰ ਕਲਰ ਕਰਨ ਲਈ ਸੇਜ ਟੀ ਉਬਾਲ ਕਰ ਵਰਤੋਂ ਕਰੋ

 ਸ਼ਿਕਾਕਾਈ ਪਾਊਡਰ ਦਾ ਪੇਸਟ ਬਣਾ ਕੇ ਵਾਲਾਂ 'ਤੇ ਲਗਾਉਣਾ ਸਭ ਤੋਂ ਬੈਸਟ ਹੈ।

ਬਰਗੰਡੀ ਰੰਗ ਲੈਣ ਲਈ ਮਹਿੰਦੀ ਦੀਆਂ ਪੱਤੀਆਂ ਨੂੰ ਪੀਸ ਕੇ ਇਸ ਦੀ ਵਰਤੋਂ ਕਰੋ।

ਅਖਰੋਟ ਦੇ ਛਿਲਕਿਆਂ ਨੂੰ ਪੀਸ ਕੇ ਲਗਾਉਣ ਨਾਲ ਵਾਲ ਕਾਲੇ ਹੋ ਸਕਦੇ ਹਨ।

ਵਾਲਾਂ ਨੂੰ ਕੁਦਰਤੀ ਰੰਗ ਦੇਣ ਲਈ ਤੁਸੀਂ ਚੁਕੰਦਰ ਦਾ ਰਸ ਲਗਾ ਸਕਦੇ ਹੋ।

ਨਾਰੀਅਲ ਦੇ ਤੇਲ 'ਚ ਆਂਵਲਾ ਪਾਊਡਰ ਮਿਲਾ ਕੇ ਲਗਾਓ, ਵਾਲ ਕਾਲੇ ਹੋ ਜਾਣਗੇ।