2000 ਰੁਪਏ ਕਿਲੋ ਮਿਲਦੀ  ਹੈ ਇਹ ਸਬਜ਼ੀ

ਰਾਂਚੀ ਦੀਆਂ ਸੜਕਾਂ ’ਤੇ ਅਕਸਰ ਬਰਸਾਤ ਦੇ ਮੌਸਮ ’ਚ ਰੁਗੜਾ ਸਬਜ਼ੀ ਨਜ਼ਰ ਆ ਜਾਏਗੀ। 

ਇਹ ਸਬਜ਼ੀ ਰਾਂਚੀ ਦੇ ਆਸ-ਪਾਸ ਜੰਗਲਾਂ ’ਚ ਸਾਲ ਦਰਖ਼ਤ ਦੀਆਂ ਜੜ੍ਹਾਏ ਨੇੜੇ ਪਾਈ ਜਾਂਦੀ ਹੈ। 

ਇੱਥੇ ਦੀਆਂ ਸਥਾਨਕ ਆਦਿਵਾਸੀ ਔਰਤਾਂ ਮਿੱਟੀ ਦੇ ਅੰਦਰੋ ਚੁਣਕੇ ਬਜ਼ਾਰ ’ਚ ਵੇਚਦੀਆਂ ਹਨ। 

ਇਸਦੀ ਕੀਮਤ 1500 ਤੋਂ 2000 ਰੁਪਏ ਕਿਲੋ ਤੱਕ ਹੁੰਦੀ ਹੈ। 

ਇਸ ਸਬਜ਼ੀ ਨੂੰ ਆਦਿ ਵਾਸੀਆਂ ਦਾ ਮੀਟ ਵੀ ਕਿਹਾ ਜਾਂਦਾ ਹੈ। 

ਇਸ ਨੂੰ ਬਣਾਉਣ ਤੋਂ ਬਾਅਦ ਇਸਦਾ ਸਵਾਦ ਮੀਟ ਨੂੰ ਫੇਲ੍ਹ ਕਰ ਦਿੰਦਾ ਹੈ। 

ਇਸ ਦੇ ਨਾਲ ਹੀ ਇਸ ਨੂੰ ਪ੍ਰੋਟੀਨ ਦਾ ਪਾਵਰ ਹਾਊਸ ਵੀ ਕਿਹਾ ਜਾਂਦਾ ਹੈ।

ਇਸ ’ਚ ਕਈ ਵਿਟਾਮਿਨ ਅਤੇ ਮਿਨਰਲ਼ਸ ਮੌਜੂਦ ਹੁੰਦੇ ਹਨ।