ਅਮਰੂਦ ਦੇ ਪੱਤੇ ਹਨ ਇਨ੍ਹਾਂ 6 ਬਿਮਾਰੀਆਂ ਦੀ ਦਵਾਈ, ਜਾਣੋ ਕਿਵੇਂ

ਅਮਰੂਦ ਦੇ ਪੱਤੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।

ਇਨ੍ਹਾਂ 'ਚ ਐਂਟੀਆਕਸੀਡੈਂਟ ਅਤੇ ਐਂਟੀ-ਬੈਕਟੀਰੀਅਲ ਵਰਗੇ ਗੁਣ ਪਾਏ ਜਾਂਦੇ ਹਨ।

ਹੈਲਥਲਾਈਨ ਮੁਤਾਬਕ ਇਹ ਮੋਟਾਪੇ ਨੂੰ ਘੱਟ ਕਰਨ ਵਿੱਚ ਕਾਰਗਰ ਹਨ।

ਅਮਰੂਦ ਦਾ ਪੱਤਾ ਬੈਕਟੀਰੀਆ ਦੇ ਵਾਧੇ ਨੂੰ ਖਤਮ ਕਰ ਸਕਦਾ ਹੈ।

ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ ਲਈ ਅਮਰੂਦ ਦੇ ਪੱਤਿਆਂ ਦੀ ਚਾਹ ਪੀਓ।

ਇਨ੍ਹਾਂ ਪੱਤਿਆਂ ਦਾ ਕਾੜ੍ਹਾ ਖੰਘ ਅਤੇ ਜ਼ੁਕਾਮ ਤੋਂ ਛੁਟਕਾਰਾ ਦਿਵਾਉਣ ਵਿਚ ਕਾਰਗਰ ਹੈ।

ਅਮਰੂਦ ਦਾ ਜੂਸ ਫੇਫੜਿਆਂ ਅਤੇ ਗਲੇ ਨੂੰ ਸਾਫ਼ ਕਰਨ ਵਿੱਚ ਕਾਰਗਰ ਹੈ।

ਅਮਰੂਦ ਦੀਆਂ ਪੱਤੀਆਂ ਦੀ ਵਰਤੋਂ ਕਰਨ ਨਾਲ ਵਾਲਾਂ ਦੇ ਝੜਨ ਨੂੰ ਘੱਟ ਕੀਤਾ ਜਾ ਸਕਦਾ ਹੈ।

ਇਸ ਦੇ ਪੱਤਿਆਂ ਦਾ ਪਾਣੀ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।