ਸਹੁਰਿਆਂ ਤੋਂ ਮਿਲੇ ਆਈਡਿਆ ਨੇ ਇਸ ਕਿਸਾਨ ਦੀ ਬਦਲ ’ਤੀ ਕਿਸਮਤ!
ਬਿਹਾਰ ’ਚ ਨਗਦੀ ਫ਼ਸਲ ਦੀ ਖੇਤੀ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੀ ਹੈ।
ਇਸ ਲਈ ਕਿਸਾਨ ਨਗਦੀ ਫ਼ਸਲ ’ਚ ਵਿਸ਼ੇਸ ਤੌਰ ’ਤੇ ਸਬਜ਼ੀ ਦੀ ਕਾਸ਼ਤ ਕਰ ਰਹੇ ਹਨ।
ਕਿਸਾਨ ਯੋਗੇਸ਼ਵਰ ਇਕ ਵਾਰ ਆਪਣੇ ਦੋਸਤ ਦੇ ਨਾਲ ਉਸਦੇ ਸਹੁਰੇ ਘਰ ਗਏ
ਸਨ।
ਦੋਸਤ ਦੇ ਸੁਹਰਿਆਂ ’ਚ ਜ਼ਿਆਦਾਤਰ ਕਿਸਾਨ ਪਰਵਲ ਦੀ ਖੇਤੀ ਕਰ ਰਹੇ ਹਨ।
ਯੋਗੇਸ਼ਵਰ ਦੇ ਮਨ ’ਚ ਪਰਵਲ ਦੀ ਖੇਤੀ ਕਰਨ ਦਾ ਆਈਡਿਆ ਆਇਆ।
ਇਸ ’ਚ ਬਿਹਤਰ ਉਤਪਾਦਨ ਦੇ ਨਾਲ ਮੁਨਾਫ਼ੇ ਨੂੰ ਦੇਖਦੇ ਹੋਏ ਪਰਵਲ ਦੀ ਖੇਤੀ ਕਰਨ ਲੱਗੇ।
ਇਸ ਖੇਤੀ ’ਚ ਮੁਨਾਫ਼ੇ ਨੂੰ ਦੇਖਦਿਆਂ ਜ਼ਮੀਨ ਠੇਕੇ ’ਤੇ ਲੈਕੇ ਸਬਜ਼ੀ ਦੀ ਖੇਤੀ ਕਰਨਾ ਸ਼ੁਰੂ ਕਰ ਦਿੱਤਾ।
ਦੋ ਏਕੜ ’ਚ ਪਰਵਲ ਦੀ ਖੇਤ ਕਰਕੇ ਰੋਜ਼ਾਨਾ 5 ਤੋਂ 6 ਹਜ਼ਾਰ ਦਾ ਮੁਨਾਫ਼ਾ ਕਮਾ ਰਹੇ ਹਨ।
ਇਸ ਤੋਂ ਇਲਾਵਾ ਬੈਗਣ ਅਤੇ ਮਿਰਚਾਂ ਦੀ ਵੀ ਖੇਤੀ ਕਰ ਰਹੇ ਹ
ਨ।