ਰੋਜ਼ਾਨਾ ਖਾਓ ਇਹ ਹਰੇ ਪੱਤੇ, ਕੰਟਰੋਲ 'ਚ ਰਹੇਗਾ BP ਅਤੇ ਸ਼ੂਗਰ!

Scribbled Underline
Scribbled Underline

ਨਿੰਮ ਦੀਆਂ ਪੱਤੀਆਂ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ।

ਨਿੰਮ ਵਿੱਚ ਐਂਟੀ-ਆਕਸੀਡੈਂਟ, ਐਂਟੀ-ਫੰਗਲ, ਐਂਟੀ-ਵਾਇਰਲ ਗੁਣ ਪਾਏ ਜਾਂਦੇ ਹਨ।

Medical News Today ਦੇ ਮੁਤਾਬਕ ਨਿੰਮ ਕਈ ਬੀਮਾਰੀਆਂ 'ਚ ਫਾਇਦੇਮੰਦ ਹੈ।

ਨਿੰਮ ਦੀਆਂ ਪੱਤੀਆਂ ਦਾ ਸੇਵਨ ਤੁਹਾਨੂੰ ਵਾਇਰਸ ਅਤੇ ਬੈਕਟੀਰੀਆ ਤੋਂ ਸੁਰੱਖਿਅਤ ਰੱਖਦਾ ਹੈ।

ਹਾਈ ਬੀਪੀ ਦੀ ਸਮੱਸਿਆ ਵਿੱਚ ਨਿੰਮ ਦਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ।

ਨਿੰਮ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕਰਕੇ ਅੰਤੜੀਆਂ ਦੀ ਸਿਹਤ ਨੂੰ ਸੁਧਾਰਦਾ ਹੈ।

ਨਿੰਮ ਦੇ ਪੱਤੇ ਚਬਾਉਣ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਰਹਿੰਦਾ ਹੈ।

ਨਿੰਮ ਦੀ ਵਰਤੋਂ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ।

ਇਨਫੈਕਸ਼ਨ ਅਤੇ ਜ਼ਖ਼ਮਾਂ 'ਤੇ ਨਿੰਮ ਦਾ ਪੇਸਟ ਲਗਾਉਣ ਨਾਲ ਫਾਇਦਾ ਹੋ ਸਕਦਾ ਹੈ।