ਸਿਹਤ ਨੂੰ ਚਕਾਚੱਕ ਕਰ ਦਿੰਦਾ ਹੈ ਇਹ ਪੌਦਾ

ਐਲੋਵੇਰਾ ਇਕ ਅਜਿਹਾ ਪੌਦਾ ਹੈ ਜੋ ਮਨੁੱਖ ਨੂੰ ਮਾਨਸਿਕ ਤਣਾਓ ਤੋਂ ਰਾਹਤ ਦਿੰਦਾ ਹੈ।

ਐਲੋਵੇਰਾ ’ਚ ਐਂਟੀ-ਬਾਇਓਟੈਕ ਗੁਣ ਪਾਏ ਜਾਂਦੇ ਹਨ।  

ਇਸ ਦੇ ਰੋਜ਼ਾਨਾ ਸੇਵਨ ਨਾਲ ਚਮੜੀ ’ਤੇ ਨਿਖ਼ਾਰ ਆਉਂਦਾ ਹੈ।

ਇਸਦਾ ਪ੍ਰਯੋਗ ਕੋਸਮੈਟਿਕ ਆਈਟਮਾਂ ਬਣਾਉਣ ’ਚ ਵੀ ਕੀਤਾ ਜਾਂਦਾ ਹੈ।

ਐਲੋਵੇਰਾ ਇਕ ਰਸੀਲਾ ਅਤੇ ਕੰਡੇਦਾਰ ਪੌਦਾ ਹੁੰਦਾ ਹੈ। 

ਐਲੋਵੇਰਾ ਦੇ ਪੌਦੇ ’ਚ ਮੋਟੇ ਮੋਟੇ ਗੱਦੇਦਾਰ ਪੱਤੇ ਪਾਣੀ ਦਾ ਭੰਡਾਰ ਹੁੰਦੇ ਹਨ। 

ਇਹ ਧੁੱਪ ਦੀ ਕਾਲਿਮਾ, ਕੀੜੇ ਦੇ ਕੱਟਣ, ਰੈਸ਼ ਅਤੇ ਜਖ਼ਮਾਂ ਨੂੰ ਠੀਕ ਕਰਦਾ ਹੈ। 

ਇਹ ਐਂਟੀ-ਫੰਗਲ, ਜੀਵਾਣੂਰੋਧੀ ਹੈ ਜੋ ਕੋਸ਼ਿਕਾਵਾਂ ਨੂੰ ਬਣਨ ’ਚ ਮਦਦ ਕਰਦਾ ਹੈ। 

ਐਲੋਵੇਰਾ ਦੀ ਸਬਜ਼ੀ ਵੀ ਬਣਾਈ ਜਾਂਦੀ ਹੈ। 

ਇਸ ਨੂੰ ਜੂਸ ਦੀ ਤਰ੍ਹਾਂ ਵੀ ਵਰਤਿਆ ਜਾ ਸਕਦਾ ਹੈ।