ਕੀਵੀ ਖਾਣ ਦੇ 6 ਵੱਡੇ ਫਾਇਦੇ ਤੁਹਾਨੂੰ ਕਰ ਦੇਣਗੇ ਹੈਰਾਨ 

ਲੋਕ ਸਿਹਤ ਲਈ ਕਈ ਤਰ੍ਹਾਂ ਦੇ ਫਲਾਂ ਦਾ ਸੇਵਨ ਕਰਦੇ ਹਨ।

शेर काफी सामाजिक होते हैं और झुंड में ही रहते हैं

ਇਨ੍ਹਾਂ ਵਿਚ ਪੋਸ਼ਕ ਤੱਤਾਂ ਨਾਲ ਭਰਪੂਰ ਕੀਵੀ ਫਲ ਸਿਖਰ 'ਤੇ ਹੈ।

ਹੈਲਥਲਾਈਨ ਮੁਤਾਬਕ ਇਸ 'ਚ ਐਂਟੀਆਕਸੀਡੈਂਟ ਅਤੇ ਵਿਟਾਮਿਨ ਸੀ ਹੁੰਦਾ ਹੈ।

ਵਿਟਾਮਿਨ ਸੀ ਨਾਲ ਭਰਪੂਰ ਕੀਵੀ ਇਮਿਊਨਿਟੀ ਵਧਾਉਣ 'ਚ ਫਾਇਦੇਮੰਦ ਹੈ।

ਬੱਚਿਆਂ ਨੂੰ ਕੀਵੀ ਖੁਆਉਣ ਨਾਲ ਉਨ੍ਹਾਂ ਦੇ ਸਰੀਰਕ ਵਿਕਾਸ ਵਿੱਚ ਮਦਦ ਮਿਲਦੀ ਹੈ।

ਇਸ ਦੇ ਗੁਣ ਸ਼ੂਗਰ ਵਿਚ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਕਾਰਗਰ ਹਨ।

ਅਨੀਮੀਆ ਦੀ ਸਥਿਤੀ ਵਿੱਚ ਕੀਵੀ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ।

ਕੀਵੀ ਡੇਂਗੂ, ਮਲੇਰੀਆ ਅਤੇ ਟਾਈਫਾਈਡ ਵਿੱਚ ਪਲੇਟਲੈਟਸ ਨੂੰ ਕੰਟਰੋਲ ਕਰਦਾ ਹੈ

ਫਾਈਬਰ ਨਾਲ ਭਰਪੂਰ ਕੀਵੀ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ਲਈ ਫਾਇਦੇਮੰਦ ਹੈ