ਏਅਰਪੋਰਟ 'ਤੇ ਪਾਣੀ ਦੀਆਂ ਮਹਿੰਗੀਆਂ ਬੋਤਲਾਂ ਫ੍ਰੀ ਵਿੱਚ ਲੈਣ ਦੀ ਜਾਣੋ ਸ਼ਾਨਦਾਰ Trick
Black Section Separator
ਏਅਰਪੋਰਟ 'ਤੇ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਬਾਜ਼ਾਰ ਦੀ ਕੀਮਤ ਨਾਲੋਂ ਕਿਤੇ ਜ
਼ਿਆਦਾ ਹਨ।
Black Section Separator
ਜਿਹੜੀ ਚੀਜ਼ ਤੁਸੀਂ ਏਅਰਪੋਰਟ ਦੇ ਬਾਹਰ 10 ਰੁਪਏ ਵਿੱਚ ਖਰੀਦਦੇ ਹੋ, ਉਹ ਏਅਰਪੋਰਟ ਉੱਤੇ 100 ਰੁਪਏ ਵਿੱਚ ਮਿ
ਲਦੀ ਹੈ।
Black Section Separator
ਸੋਸ਼ਲ ਮੀਡੀਆ 'ਤੇ ਇਕ ਵਿਅਕਤੀ ਨੇ ਏਅਰਪੋਰਟ 'ਤੇ ਮੁਫਤ ਪੀਣ ਵਾਲਾ ਪਾਣੀ ਲੈਣ ਦੀ ਟ੍ਰਿਕ ਸਾਂਝੀ ਕੀਤੀ ਹ
ੈ।
Black Section Separator
ਏਅਰਪੋਰਟ 'ਤੇ ਤੁਸੀਂ ਪੀਣ ਦਾ ਪਾਣੀ ਸਿਕਿਉਰਿਟੀ ਦੇ ਅੱਗੇ ਨਹੀਂ ਜਾ ਸਕਦੇ।
Black Section Separator
ਅਜਿਹੇ ਵਿੱਚ ਲੋਕ ਸੁਰੱਖਿਆ ਤੋਂ ਪਹਿਲਾਂ ਪਾਣੀ ਦੀਆਂ ਬੋਤਲਾਂ ਖਾਲੀ ਕਰ ਦਿੰਦੇ ਹ
ਨ।
Black Section Separator
Black Section Separator
ਵਿਅਕਤੀ ਨੇ ਦੱਸਿਆ ਕਿ ਇਸ ਦੇ ਲਈ ਤੁਸੀਂ ਬਹੁਤ ਹੀ ਸਿੰਪਲ ਆਈਡੀਆ ਅਪਣਾ ਸਕਦੇ
ਹੋ।
Black Section Separator
ਤੁਹਾਨੂੰ ਏਅਰਪੋਰਟ ਲਈ ਖਾਲੀ ਬੋਤਲ ਲੈ ਕੇ ਜਾਣਾ ਪਵੇਗ
ਾ।
Black Section Separator
ਇਸ ਤੋਂ ਬਾਅਦ ਸਕਿਓਰਿਟੀ ਚੈਕ ਕਰਵਾਉਣ ਤੋਂ ਬਾਅਦ ਖਾਲੀ ਬੋਤਲ ਕਿਸੀ ਵੀ ਫੂਡ ਕੋਰਟ ਤੋਂ
ਭਰਵਾ ਲਓ।
Black Section Separator
ਦੇਖੋ ਮਿਲ ਗਿਆ ਪਾਣੀ ਦੀ ਬੋਤਲ ਬਿਲਕੁਲ ਮੁਫਤ ਮਿਲਣ
ਦਾ ਤਰੀਕਾ