Yellow Star

ਵਾਹ! iPhone ਵਰਗਾ ਦਿਖਣ ਵਾਲਾ ਫੋਨ 8,000 ਰੁਪਏ ਤੋਂ ਘੱਟ ਕੀਮਤ 'ਚ 

Floral Pattern
Floral Pattern

Amazon 'ਤੇ ਗ੍ਰੇਟ ਇੰਡੀਅਨ ਫੈਸਟੀਵਲ ਸੇਲ 'ਚ ਕਈ ਚੰਗੀਆਂ ਡੀਲਸ ਹਨ    

Floral Pattern

ਸੇਲ 'ਚ Realme Narzo N53 'ਤੇ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ।   

Floral Pattern

ਇਸ ਨੂੰ ਭਾਰਤ 'ਚ 8,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ

Floral Pattern

ਇਸ ਕੀਮਤ 'ਤੇ ਫੋਨ ਦਾ 4GB ਅਤੇ 64GB ਵੇਰੀਐਂਟ ਆਉਂਦਾ ਹੈ।

Floral Pattern
Floral Pattern

ਸੇਲ 'ਚ ਹੁਣ ਫਿਲਹਾਲ ਇਸ ਵੇਰੀਐਂਟ ਨੂੰ ਸਿਰਫ 7,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ।  

Floral Pattern
Floral Pattern

 ਇਸ ਫੋਨ ਦੇ ਬੈਕ ਪੈਨਲ ਦੀ ਲੁੱਕ ਕਾਫ਼ੀ ਹੱਦ ਤੱਕ iPhone ਵਰਗੀ ਹੈ।  

Floral Pattern
Floral Pattern

ਫੋਟੋਗ੍ਰਾਫੀ ਲਈ ਇਸ ਦੇ ਰੀਅਰ 'ਚ 50MP ਪ੍ਰਾਇਮਰੀ ਕੈਮਰਾ ਮਿਲਦਾ ਹੈ।  

Floral Pattern
Floral Pattern

Realme Narzo N53 ਦੀ ਬੈਟਰੀ 5,000mAh ਦੀ ਹੈ।  

Floral Pattern
Floral Pattern

ਇਹ ਫੋਨ Unisoc T612 ਪ੍ਰੋਸੈਸਰ ਦੇ ਨਾਲ ਆਉਂਦਾ ਹੈ। 

Floral Pattern