Airtel ਦੇ ਇੱਕ ਰੀਚਾਰਜ ਨਾਲ ਸਾਲ ਭਰ ਦੀ ਛੁੱਟੀ, ਬੜੇ ਕੰਮ ਦਾ ਹੈ ਇਹ ਪਲਾਨ   

Medium Brush Stroke

ਏਅਰਟੈੱਲ ਆਪਣੇ ਗਾਹਕਾਂ ਨੂੰ 2,999 ਰੁਪਏ ਦਾ ਪਲਾਨ ਪੇਸ਼ ਕਰਦਾ ਹੈ।

Medium Brush Stroke

ਇਸ ਪਲਾਨ 'ਚ ਗਾਹਕਾਂ ਨੂੰ 365 ਦਿਨਾਂ ਦੀ ਵੈਧਤਾ ਮਿਲਦੀ ਹੈ।

Medium Brush Stroke

ਇਸ ਤੋਂ ਇਲਾਵਾ ਇਸ ਪਲਾਨ 'ਚ ਗਾਹਕਾਂ ਨੂੰ ਰੋਜ਼ਾਨਾ 2GB ਡਾਟਾ ਵੀ ਦਿੱਤਾ ਜਾਂਦਾ ਹੈ।

Medium Brush Stroke

ਇਸ 'ਚ ਗਾਹਕਾਂ ਨੂੰ ਰੋਜ਼ਾਨਾ 100 SMS ਵੀ ਮਿਲਦੇ ਹਨ 

Medium Brush Stroke

ਯੋਗ ਉਪਭੋਗਤਾਵਾਂ ਨੂੰ ਅਸੀਮਤ 5G ਡੇਟਾ ਵੀ ਮਿਲਦਾ ਹੈ

Medium Brush Stroke

ਇਹ ਪਲਾਨ Free hellotune ਲਾਭ ਦੇ ਨਾਲ ਵੀ ਆਉਂਦਾ ਹੈ

Medium Brush Stroke

ਇਸ ਪਲਾਨ 'ਚ Wynk ਮਿਊਜ਼ਿਕ ਮੁਫਤ ਮਿਲਦਾ ਹੈ

Medium Brush Stroke

ਕੰਪਨੀ 3 ਮਹੀਨਿਆਂ ਲਈ ਅਪੋਲੋ 24/7 ਸਰਕਲ ਸੇਵਾ ਵੀ ਪ੍ਰਦਾਨ ਕਰਦੀ ਹੈ।