Thick Brush Stroke

ਊਨੀ ਕੱਪੜੇ ਸਾਫ਼ ਕਰਨ ਦਾ ਜਾਣੋ ਆਸਾਨ ਤਰੀਕਾ

Thick Brush Stroke

ਅਗਲੇ ਕੁਝ ਹਫ਼ਤਿਆਂ ਵਿੱਚ ਸਰਦੀਆਂ ਦਾ ਮੌਸਮ ਆ ਰਿਹਾ ਹੈ।

Thick Brush Stroke

ਸਰਦੀਆਂ ਵਿੱਚ ਊਨੀ ਕੱਪੜੇ ਪਹਿਨਣ ਦੀ ਲੋੜ ਹੁੰਦੀ ਹੈ।

Thick Brush Stroke

ਹੁਣ ਤੋਂ ਲੋਕਾਂ ਨੇ ਉੱਨੀ ਕੱਪੜੇ ਕੱਢਣੇ ਸ਼ੁਰੂ ਕਰ ਦਿੱਤੇ ਹਨ

Thick Brush Stroke

ਇਨ੍ਹਾਂ ਕੱਪੜਿਆਂ ਨੂੰ ਬਿਨਾਂ ਡਰਾਈ ਕਲੀਨਿੰਗ ਦੇ ਸਾਫ਼ ਕੀਤਾ ਜਾ ਸਕਦਾ ਹੈ।

Thick Brush Stroke

ਇਸ ਦੇ ਲਈ ਤੁਸੀਂ ਸਪੰਜ ਅਤੇ ਡਿਟਰਜੈਂਟ ਲੈ ਸਕਦੇ ਹੋ।

Thick Brush Stroke

ਹੁਣ ਸਪੰਜ ਨੂੰ ਪਾਣੀ 'ਚ ਘੁਲੇ ਡਿਟਰਜੈਂਟ 'ਚ ਡੁਬੋ ਦਿਓ।

Thick Brush Stroke

ਫਿਰ ਇਸ ਸਪੰਜ ਨੂੰ ਦਾਗ ਵਾਲੀ ਥਾਂ 'ਤੇ ਹੌਲੀ-ਹੌਲੀ ਲਗਾਓ।

Thick Brush Stroke

ਊਨੀ ਕੱਪੜੇ ਦੇ ਉਸ ਹਿੱਸੇ ਨੂੰ ਸਾਦੇ ਪਾਣੀ ਨਾਲ ਧੋ ਲਓ।

Thick Brush Stroke

ਬਾਅਦ ਵਿੱਚ  ਆਪਣੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਸੁਕਾਓ