ਇਸ ਚਮਤਕਾਰੀ ਪੱਤੇ ਨੂੰ ਖਾਣ ਨਾਲ ਸ਼ੂਗਰ ਦੀ ਹੋਵੇਗੀ ਛੁੱਟੀ   

ਸ਼ੂਗਰ ਦੀ ਬਿਮਾਰੀ ਲਗਾਤਾਰ ਵੱਧ ਰਹੀ ਹੈ।

ਪਾਨ ਦਾ ਪੱਤਾ ਸ਼ੂਗਰ ਵਰਗੀਆਂ ਗੰਭੀਰ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਮਦਦਗਾਰ ਹੈ।

ਪਾਨ ਦਾ ਪੱਤਾ ਇੱਕ ਆਯੁਰਵੈਦਿਕ ਔਸ਼ਧੀ  ਦਵਾਈ ਹੈ  

ਇਹ ਸਦੀਆਂ ਤੋਂ ਵਰਤਿਆ ਜਾ ਰਿਹਾ ਹੈ

ਰਾਤ ਨੂੰ ਸੌਣ ਤੋਂ ਪਹਿਲਾਂ ਪਾਨ ਦੇ ਪੱਤੇ ਨੂੰ ਪਾਣੀ ਵਿੱਚ ਭਿਓ ਕੇ ਚਬਾਓ।

ਇਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ।

ਪਾਨ ਦਾ ਪੱਤਾ ਇਨਸੁਲਿਨ sensitivity ਨੂੰ ਠੀਕ ਰੱਖਦਾ ਹੈ

ਪਾਨ ਦੇ ਪੱਤਿਆਂ ਵਿੱਚ ਖਾਸ ਤੱਤ ਹੁੰਦੇ ਹਨ

ਇਸ ਵਿੱਚ ਪੌਲੀਫੇਨੋਲ, ਐਲਕਾਲਾਇਡਜ ਅਤੇ ਫਲੇਵੋਨੋਇਡਸ ਹੁੰਦੇ ਹਨ