24 ਘੰਟਿਆਂ 'ਚ ਦੇਸ਼ 'ਚ ਬਹੁਤ ਕੁੱਝ ਹੋਇਆ ਸਸਤਾ-ਮਹਿੰਗਾ 

ਤੁਹਾਡੀ ਜੇਬ੍ਹ 'ਤੇ ਪਵੇਗਾ ਸਿੱਧਾ ਅਸਰ 

ਦਿੱਲੀ-ਮੇਰਠ ਐਕਸਪ੍ਰੈੱਸ ਵੇਅ 'ਤੇ ਟੋਲ ਟੈਕਸ 5 ਫੀਸਦੀ ਵਧਿਆ

Amul ਦੁੱਧ 2 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ 

ਮਦਰ ਡੇਅਰੀ ਦੇ ਦੁੱਧ ਵਿੱਚ ਵੀ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ

ਲੱਸੀ, ਆਈਸਕ੍ਰੀਮ, ਮਠਿਆਈਆਂ, ਦਹੀਂ, ਪਨੀਰ ਵੀ ਹੋ ਸਕਦਾ ਹੈ ਮਹਿੰਗਾ।

ਕਮਰਸ਼ੀਅਲ ਗੈਸ ਸਿਲੰਡਰ 'ਚ 70 ਰੁਪਏ ਦੀ ਕਟੌਤੀ

ATF ਦੀ ਕੀਮਤ 'ਚ 6.5 ਫੀਸਦੀ ਦੀ ਕਟੌਤੀ