ਗਰਮੀਆਂ 'ਚ ਕੱਕੜੀ ਖਾਣ ਦੇ 5 ਫਾਇਦੇ !

ਕੱਕੜੀ 'ਚ 90 ਫੀਸਦੀ ਪਾਣੀ ਅਤੇ ਕਈ ਪੋਸ਼ਕ ਤੱਤ ਹੁੰਦੇ ਹਨ।

ਕੈਲੋਰੀ ਘੱਟ ਹੋਣ ਕਾਰਨ ਕੱਕੜੀ ਨੂੰ ਜ਼ਿਆਦਾ ਮਾਤਰਾ 'ਚ ਖਾਧਾ ਜਾ ਸਕਦਾ ਹੈ।

ਕੱਕੜੀ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਕੋਲੈਸਟ੍ਰਾਲ ਨੂੰ ਕੰਟਰੋਲ ਕਰਨ 'ਚ ਫਾਇਦੇਮੰਦ ਹੁੰਦੀ ਹੈ।

ਕੱਕੜੀ ਦਾ ਸੇਵਨ ਚਮੜੀ ਅਤੇ ਵਾਲਾਂ ਲਈ ਫਾਇਦੇਮੰਦ ਹੁੰਦਾ ਹੈ।

ਕਕੜੀ  ਵਿੱਚ ਮੌਜੂਦ ਵਿਟਾਮਿਨ ਕੇ bone density ਨੂੰ ਵਧਾਉਂਦਾ ਹੈ

ਕਕੜੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੀ ਹੈ।

ਕਕੜੀ 'ਚ ਕਾਫੀ ਮਾਤਰਾ 'ਚ ਫਾਈਬਰ ਹੁੰਦਾ ਹੈ

ਇਸ ਦਾ ਸੇਵਨ ਕਰਨ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ

ਕਕੜੀ ਦਾ ਸੇਵਨ ਭਾਰ ਘਟਾਉਣ ਵਿਚ ਵੀ ਮਦਦ ਕਰਦਾ ਹੈ